ਪੰਜਾਬ

punjab

ETV Bharat / state

ਹੈਪੀ ਰਾਏਕੋਟੀ ਦੇ ਇਸ ਗਾਣੇ ਨੇ ਪਾਈ ਸੰਗੀਤ ਜਗਤ 'ਚ ਧਮਾਲ - ਪੰਜਾਬੀ ਗਾਇਕ

ਪੰਜਾਬੀ ਗਾਇਕ ਹੈਪੀ ਰਾਏਕੋਟੀ ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੇ ਹਨ। ਹੈਪੀ ਰਾਏਕੋਟੀ ਦਾ ਨਵਾਂ 'ਜਿੰਦਾ ਹਾਂ ਮੈਂ' ਗਾਣਾ ਰਿਲੀਜ ਹੋ ਚੁੱਕਿਆ ਹੈ, ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ ਹੈਪੀ ਰਾਏਕੋਟੀ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਹੈਪੀ ਰਾਏਕੋਟੀ ਦੇ ਇਸ ਗਾਣੇ ਨੇ ਪਾਈ ਸੰਗੀਤ ਜਗਤ 'ਚ ਧਮਾਲ
ਹੈਪੀ ਰਾਏਕੋਟੀ ਦੇ ਇਸ ਗਾਣੇ ਨੇ ਪਾਈ ਸੰਗੀਤ ਜਗਤ 'ਚ ਧਮਾਲ

By

Published : Aug 5, 2021, 4:26 PM IST

ਚੰਡੀਗੜ੍ਹ: ਪੰਜਾਬੀ ਗਾਇਕ ਹੈਪੀ ਰਾਏਕੋਟੀ ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੇ ਹਨ। ਹੈਪੀ ਰਾਏਕੋਟੀ ਦਾ ਨਵਾਂ 'ਜਿੰਦਾ ਹਾਂ ਮੈਂ' ਗਾਣਾ ਰਿਲੀਜ ਹੋ ਚੁੱਕਿਆ ਹੈ, ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ ਹੈਪੀ ਰਾਏਕੋਟੀ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ 'ਜਿੰਦਾ ਹਾਂ ਮੈਂ' ਗਾਣੇ ਨੂੰ ਹੈਪੀ ਰਾਏਕੋਟੀ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ। ਪਹਿਲਾਂ ਵੀ ਉਨ੍ਹਾਂ ਨੇ ਇਸ ਤਰ੍ਹਾਂ ਦੇ ਕਾਫੀ ਗਾਣੇ ਖੁਦ ਹੀ ਲਿਖੇ ਤੇ ਗਾਏ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਦਿੱਤਾ ਗਿਆ ਹੈ। ਸੋ ਦਰਸ਼ਕਾਂ ਦੀ ਉਡੀਕ ਖ਼ਤਮ ਕਰਦੇ ਹੋਏ ਉਨ੍ਹਾਂ ਲਈ ਨਵਾਂ ਗਾਣਾ ਆ ਚੁਕਿਆ ਹੈ। ਉਮੀਦ ਹੈ ਕਿ ਇਸ ਗਾਣੇ ਨੂੰ ਵੀ ਬਹੁਤ ਸਾਰਾ ਪਿਆਰ ਮਿਲਨ ਵਾਲਾ ਹੈ।

ਇਹ ਵੀ ਪੜੋ:ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ?

ABOUT THE AUTHOR

...view details