550ਵਾਂ ਪ੍ਰਕਾਸ਼ ਪੁਰਬ: ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਮਿਲੇਗੀ WiFi ਦੀ ਸਹੂਲਤ - dera baba nanak latest news
ਭਾਰਤੀ ਰੇਲਵੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਸ਼ੋਅ ਧਰਤੀ ਡੇਰਾ ਬਾਬਾ ਨਾਨਕ ਜਿੱਥੋਂ ਕਿ ਸੰਗਤ ਨੇ ਪਾਕਿਸਤਾਨ 'ਚ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਦੇ ਹਨ, ਇਸ ਦੇ ਮੱਦੇਨਜਰ ਸਰਕਾਰ ਨੇ ਸ਼ਰਧਾਲੂਆਂ ਦੀ ਸਹੁਲਤ ਵਾਸਤੇ ਡੇਰਾ ਬਾਬਾ ਨਾਨਕ ਰੇਲਵੇ ਸ਼ਟੇਸ਼ਨ ਦੇ ਉਪਰ ਵਾਈ ਫਾਈ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ।
ਡੇਰਾ ਬਾਬਾ ਨਾਨਕ
ਚੰਡੀਗੜ੍ਹ: ਭਾਰਤੀ ਰੇਲਵੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਸ਼ੋਅ ਧਰਤੀ ਡੇਰਾ ਬਾਬਾ ਨਾਨਕ ਜਿੱਥੋਂ ਕਿ ਸੰਗਤ ਨੇ ਪਾਕਿਸਤਾਨ 'ਚ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਦੇ ਹਨ, ਇਸ ਦੇ ਮੱਦੇਨਜਰ ਸਰਕਾਰ ਨੇ ਸ਼ਰਧਾਲੂਆਂ ਦੀ ਸਹੁਲਤ ਵਾਸਤੇ ਡੇਰਾ ਬਾਬਾ ਨਾਨਕ ਰੇਲਵੇ ਸ਼ਟੇਸ਼ਨ ਦੇ ਉਪਰ ਵਾਈ ਫਾਈ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ।