ਪੰਜਾਬ

punjab

ETV Bharat / state

ਸ਼ਿਮਲਾ 'ਚ ਕਾਰ ਖਾਈ 'ਚ ਡਿੱਗੀ, 5 ਦੀ ਮੌਤ - ਸ਼ਿਮਲਾ ਵਿੱਚ ਹਾਦਸਾ

ਸ਼ਿਮਲਾ ਵਿੱਚ ਕਾਰ ਖਾਈ ਵਿੱਚ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਪੰਜ ਵਿਅਕਤੀ ਹਰਿਆਣਾ ਦੇ ਰਹਿਣ ਵਾਲੇ ਸਨ।

ਸ਼ਿਮਲਾ ਵਿੱਚ ਹਾਦਸਾ
ਸ਼ਿਮਲਾ ਵਿੱਚ ਹਾਦਸਾ

By

Published : Dec 22, 2019, 1:56 PM IST

ਨਵੀਂ ਦਿੱਲੀ: ਐਤਵਾਰ ਨੂੰ ਸਵੇਰੇ ਸ਼ਿਮਲਾ ਵਿੱਚ ਇੱਕ ਕਾਰ ਖਾਈ ਵਿੱਚ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ।

ਇਹ ਪੰਜ ਵਿਅਕਤੀ ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਸ਼ਿਮਲਾ ਵਿੱਚ ਯਾਤਰਾ 'ਤੇ ਆਏ ਹੋਏ ਸਨ।

ਉਹ ਸੋਲਨ ਵਿਚੋਂ ਲੰਘ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਅਚਾਨਕ ਨਿਯੰਤਰਣ ਗੁਆ ਬੈਠੀ ਅਤੇ 300 ਫੁੱਟ ਦੀ ਖਾਈ ਵਿੱਚ ਜਾ ਡਿੱਗੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੰਜਾਂ ਵਿਅਕਤੀਆਂ ਦੀ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ABOUT THE AUTHOR

...view details