ਪੰਜਾਬ

punjab

ETV Bharat / state

ਅਲਵਿਦਾ : ਪੰਜ ਤੱਤਾਂ 'ਚ ਵਿਲੀਨ ਹੋਈ ਬੇਬੇ ਮਾਨ ਕੌਰ - Farewell

ਅਲਵਿਦਾ : ਬੇਬੇ ਮਾਨ ਕੌਰ Live update
ਅਲਵਿਦਾ : ਬੇਬੇ ਮਾਨ ਕੌਰ Live update

By

Published : Aug 1, 2021, 11:24 AM IST

Updated : Aug 1, 2021, 11:38 AM IST

11:31 August 01

ਪੰਜ ਤੱਤਾਂ 'ਚ ਵਿਲੀਨ ਹੋਈ ਬੇਬੇ ਮਾਨ ਕੌਰ

ਬੇਬੇ ਮਾਨ ਕੌਰ ਦਾ ਚੰਡੀਗੜ੍ਹ ਚ ਅੰਤਿਮ ਸਸਕਾਰ ਸੈਕਟਰ 25 ਦੇ ਸਮਸ਼ਾਨ ਘਾਟ 'ਚ ਹੋ ਰਿਹਾ ਹੈ। ਬੇਬੇ ਮਾਨ ਕੌਰ ਪੰਜ ਤੱਤਾਂ 'ਚ ਵਿਲੀਨ ਹੋ ਗਈ। ਇਸ ਮੌਕੇ ਵੱਡੀ ਗਿਣਤੀ 'ਚ ਕਈ ਸ਼ਖਸੀਅਤਾਂ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਪੁੱਜਿਆਂ 

11:15 August 01

ਅਲਵਿਦਾ: ਪੰਜ ਤੱਤਾਂ 'ਚ ਵਿਲੀਨ ਹੋਈ ਬੇਬੇ ਮਾਨ ਕੌਰ

ਬੇਬੇ ਮਾਨ ਕੌਰ ਦਾ ਚੰਡੀਗੜ੍ਹ ਚ ਅੰਤਿਮ ਸਸਕਾਰ

ਸੈਕਟਰ 25 ਦੇ ਸਮਸ਼ਾਨ ਘਾਟ ਚ ਹੋ ਰਿਹਾ ਸਸਕਾਰ

ਸਾਮਜਿਕ ਤੇ ਰਾਜਨੀਤਿਕ ਸਖਸ਼ੀਅਤਾਂ ਦੇ ਰਹੀਆਂ ਸ਼ਰਧਾਂਜਲੀ

105 ਸਾਲਾ ਦੇ ਸਨ ਬਜੁਰਗ ਐਥਲੀਟ ਬੇਬੇ ਮਾਨ ਕੌਰ

Last Updated : Aug 1, 2021, 11:38 AM IST

ABOUT THE AUTHOR

...view details