ਚੰਡੀਗੜ੍ਹ: ਸੂਬੇ 'ਚ ਲਗਾਤਾਰ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਆਕਸੀਜਨ ਦੀ ਘਾਟ ਹੋਣ ਦੇ ਕਾਰਨ 9820 ਮਰੀਜ਼ ਆਕਸੀਜਨ ਦੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ 421 ਦੀ ਹਾਲਾਤ ਗੰਭੀਰ ਹੈ, ਤਾਂ 10 ਜ਼ਿਲਿਆ ਨੂੰ ਕੰਟਨਮੈਂਟ ਜੋਨ ਬਣਾਇਆ ਗਿਆ ਹੈ। ਜਿਸ ਵਿੱਚ ਸਿਹਤ ਮੰਤਰੀ ਦੇ ਹਲਕੇ ਵਿਚ 25 ਤੋਂ ਵੱਧ ਥਾਵਾਂ ਨੂੰ ਕੰਟਨਮੈਂਟ ਜ਼ੋਨ ਬਣਾਇਆ ਗਿਆ ਹੈ। ਜਿਸਦੀ ਆਬਾਦੀ 126950 ਹੈ, ਤਾਂ ਉਥੇ ਹੀ ਅੰਮ੍ਰਿਤਸਰ ਦੇ 40 ਇਲਾਕਿਆਂ ਨੂੰ ਮਾਈਕਰੋ ਕੰਟਨਮੈਂਟ ਜ਼ੋਨ ਬਣਾਇਆ ਗਿਆ ਹੈ। ਜਿਸਦੀ ਆਬਾਦੀ 75535 ਹੈ, ਜਦਕਿ 193 ਮਾਈਕਰੋ ਕਾਂਟੇਨਮੈਂਟ ਜ਼ੋਨ ਬਣਾਏ ਗਏ ਹਨ।
ਕੋਰੋਨਾ ਕਾਰਨ ਸੁੱਕਰਵਾਰ ਨੂੰ ਹੋਇਆ 180 ਮੌਤਾਂ - 180 ਨਵੀ ਮੌਤਾਂ ਦਰਜ਼
ਸ਼ੱਕਰਵਾਰ ਨੂੰ ਨਵੇਂ 36 ਮਰੀਜ਼ ਭਰਤੀ ਹੋਏ, ਜਿਨ੍ਹਾਂ ਵਿਚੋਂ 2 ਲੁਧਿਆਣਾ, 13 ਫਰੀਦਕੋਟ ਅਤੇ 21 ਅੰਮ੍ਰਿਤਸਰ ਵਿਖੇ ਦਾਖਿਲ ਹੋਏ, ਜਦੋ ਕਿ ਅੱਜ 1 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਸਪੋਰਟ ਤੇ ਰੱਖਿਆ ਗਿਆ, ਅਤੇ ਸੂਬੇ ਭਰ 'ਚ ਕੱਲ 8446 ਮਰੀਜ਼ ਡਿਸਚਾਰਜ ਕੀਤੇ ਗਏ, ਤਾਂ ਉਥੇ ਹੀ 180 ਨਵੀ ਮੌਤਾਂ ਦਰਜ਼ ਕੀਤੀਆਂ ਗਈਆਂ।
ICU ਵਿੱਚ ਸ਼ੱਕਰਵਾਰ ਨੂੰ ਨਵੇਂ 36 ਮਰੀਜ਼ ਭਰਤੀ ਹੋਏ, ਜਿਨ੍ਹਾਂ ਵਿਚੋਂ 2 ਲੁਧਿਆਣਾ, 13 ਫਰੀਦਕੋਟ ਅਤੇ 21 ਅੰਮ੍ਰਿਤਸਰ ਵਿਖੇ ਦਾਖਿਲ ਹੋਏ, ਜਦੋ ਕਿ ਅੱਜ 1 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਸਪੋਰਟ ਤੇ ਰੱਖਿਆ ਗਿਆ ਅਤੇ ਸੂਬੇ ਭਰ 'ਚ ਕੱਲ 8446 ਮਰੀਜ਼ ਡਿਸਚਾਰਜ ਕੀਤੇ ਗਏ, ਤਾਂ ਉਥੇ ਹੀ 180 ਨਵੀ ਮੌਤਾਂ ਦਰਜ਼ ਕੀਤੀਆਂ ਗਈਆਂ।
ਸੂਬੇ ਚ 8068 ਨਵੇਂ ਪੋਜਿਟਿਵ ਮਰੀਜ਼ ਆਏ ਹਨ। ਜਿਸ ਨਾਲ ਸੁੱਬੇ ਵਿੱਚ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ 11.29 ਫੀਸਦੀ ਹੋ ਗਈ ਹੈ। ਜਿਨ੍ਹਾਂ ਵਿਚੋਂ ਲੁਧਿਆਣਾ 'ਚ ਸਭ ਤੋਂ ਵੱਧ 1320 ਕੇਸ ਆਏ ਹਨ, ਅਤੇ 79359 ਸੁੱਬੇ ਭਰ ਚ ਐਕਟਿਵ ਕੇਸ ਹਨ। ਜਦਕਿ 393148 ਠੀਕ ਹੋ ਚੁੱਕੇ ਹਨ, ਅਤੇ ਹੁਣ ਤੱਕ 11477 ਦੀ ਮੌਤ ਹੋ ਚੁੱਕੀ ਹੈ।