ਪੰਜਾਬ

punjab

ETV Bharat / state

ਚੰਡੀਗੜ੍ਹ ਤੋਂ ਪੰਜਾਬ ਲਈ ਬੱਸ ਸੇਵਾ ਹੋਈ ਸ਼ੁਰੂ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਲੌਕਡਾਊਨ ਕਾਰਨ ਪਿਛਲੇ 2 ਮਹੀਨਿਆਂ ਤੋਂ ਸਰਕਾਰੀ ਬੱਸ ਟ੍ਰਾਂਸਪੋਰਟ ਬੰਦ ਸੀ। 2 ਮਹੀਨਿਆਂ ਬਾਅਦ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਚੰਡੀਗੜ੍ਹ ਤੋਂ ਲੋਕਾਂ ਦੇ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ
ਚੰਡੀਗੜ੍ਹ ਤੋਂ ਪੰਜਾਬ ਲਈ ਬੱਸ ਦੀ ਸੇਵਾ ਹੋਈ ਸ਼ੁਰੂ

By

Published : May 22, 2020, 10:05 AM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਲੌਕਡਾਊਨ ਕਾਰਨ ਪਿਛਲੇ 2 ਮਹੀਨਿਆਂ ਤੋਂ ਸਰਕਾਰੀ ਬੱਸ ਟ੍ਰਾਂਸਪੋਰਟ ਬੰਦ ਸੀ। 2 ਮਹੀਨਿਆਂ ਬਾਅਦ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਚੰਡੀਗੜ੍ਹ ਤੋਂ ਲੋਕਾਂ ਦੇ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਬੱਸਾਂ ਦੀ ਸਫਾਈ ਕਰ ਉਨ੍ਹਾਂ ਨੂੰ ਸੈਨੇਟਾਇਜ਼ ਕੀਤਾ ਗਿਆ।

ਚੰਡੀਗੜ੍ਹ ਤੋਂ ਪੰਜਾਬ ਲਈ ਬੱਸ ਸੇਵਾ ਹੋਈ ਸ਼ੁਰੂ

ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ 43 ਸਥਿਤ ਆਈਐੱਸਬੀਟੀ ਦਾ ਜਾਇਜ਼ਾ ਲਿਆ। ਜਿੱਥੇ ਬੱਸਾਂ ਵਿੱਚ ਮੁਸਾਫ਼ਰ ਘੱਟ ਨਜ਼ਰ ਆਏ ਉਥੇ ਹੀ ਬੱਸ ਅੱਡਾ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਲੋਕ ਡਰੇ ਹੋਏ ਹਨ ਅਤੇ ਜਿਸ ਕਾਰਨ ਉਹ ਘੱਟ ਸਫ਼ਰ ਕਰ ਰਹੇ ਹਨ।

ਦੱਸਣਯੋਗ ਹੈ ਕਿ ਜਦੋਂ ਤੱਕ ਬੱਸ ਵਿੱਚ ਸਵਾਰੀਆਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਾਰੇ ਮੁਸਾਫਰਾਂ ਨੂੰ ਉਡੀਕ ਕਰਨੀ ਪਵੇਗੀ। ਦੱਸਣਯੋਗ ਹੈ ਕਿ 25 ਤੋਂ ਵੱਧ ਯਾਤਰੀ ਇੱਕ ਬੱਸ ਵਿਚ ਯਾਤਰਾ ਨਹੀਂ ਕਰ ਸਕਦੇ। ਕੋਰੋਨਾ ਦੇ ਡਰ ਕਾਰਨ ਅਤੇ ਬੱਸ ਸੇਵਾ ਦੁਬਾਰਾ ਸ਼ੁਰੂ ਹੋਣ ਕਾਰਨ ਪਹਿਲੇ ਦਿਨ ਬਹੁਤ ਹੀ ਘੱਟ ਸਵਾਰੀ ਆਈ।

ABOUT THE AUTHOR

...view details