ਪੰਜਾਬ

punjab

ETV Bharat / state

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਹੱਲਾ-ਬੋਲ - ਪਾਣੀ ਦੀਆਂ ਬੁਰਛਾੜਾ

ਸਨੀਵਾਰ ਨੂੰ ਦੇਸ਼ ਭਰ ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਨੂੰ ਲੈ ਕੇ ਹੱਲਾ ਬੋਲਿਆ ਗਿਆ। ਹਰ ਸ਼ਹਿਰ-ਹਰ ਸੂਬੇ ਚ ਗਵਰਨਰ ਨੂੰ ਮੰਗ ਪੱਤ ਸੌਂਪੇ ਗਏ। ਥਾਂ-ਥਾਂ ਪੁਲਿਸ ਤੇ ਕਿਸਾਨਾੰ ਵਿਚਾਲੇ ਝੜਪਾਂ ਹੋਈਆਂ। ਇਸੇ ਤਰਾਂ ਜਿਵੇਂ ਹੀ ਚੰਡੀਗੜ੍ਹ ਚ ਕਿਸਾਨ ਰਾਪਾਲ ਭਵਨ ਵੱਲ ਵਧੇ ਤਾਂ ਪੁਲਿਸ ਵੱਲੋਂ ਕਿਸਾਨਾੰ ਨੂੰ ਰਾਹ ਚ ਹੀ ਡੱਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਹੱਥੋ ਪਾਈ ਹੋਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਰਛਾੜਾ ਦਾ ਇਸਤੇਮਨਾਲ ਵੀ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਬੈਰੀਕੇਡਿੰਗ ਕਰਦਿਆਂ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦਾ ਜਿਆਦਾ ਇਕੱਠ ਦੇਖ ਪੁਲਿਸ ਨੇ ਖੁਦ ਹੀ ਬੈਰੀਕੇਡ ਹਟਾ ਦਿੱਤੇ। ਇਸ ਦੌਰਾਨ ਹੀ ਰਾਜਪਾਲ ਦੇ ADC ਵਲੋਂ ਸਰਹੱਦ 'ਤੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਵੀ ਲਿਆ ਗਿਆ।

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਹੱਲਾ-ਬੋਲ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਹੱਲਾ-ਬੋਲ

By

Published : Jun 27, 2021, 5:07 PM IST

ਚੰਡੀਗੜ੍ਹ: ਸਨੀਵਾਰ ਨੂੰ ਦੇਸ਼ ਭਰ ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਨੂੰ ਲੈ ਕੇ ਹੱਲਾ ਬੋਲਿਆ ਗਿਆ। ਹਰ ਸ਼ਹਿਰ-ਹਰ ਸੂਬੇ ਚ ਗਵਰਨਰ ਨੂੰ ਮੰਗ ਪੱਤ ਸੌਂਪੇ ਗਏ। ਥਾਂ-ਥਾਂ ਪੁਲਿਸ ਤੇ ਕਿਸਾਨਾੰ ਵਿਚਾਲੇ ਝੜਪਾਂ ਹੋਈਆਂ। ਇਸੇ ਤਰਾਂ ਜਿਵੇਂ ਹੀ ਚੰਡੀਗੜ੍ਹ ਚ ਕਿਸਾਨ ਰਾਪਾਲ ਭਵਨ ਵੱਲ ਵਧੇ ਤਾਂ ਪੁਲਿਸ ਵੱਲੋਂ ਕਿਸਾਨਾੰ ਨੂੰ ਰਾਹ ਚ ਹੀ ਡੱਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਹੱਥੋ ਪਾਈ ਹੋਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਰਛਾੜਾ ਦਾ ਇਸਤੇਮਨਾਲ ਵੀ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਬੈਰੀਕੇਡਿੰਗ ਕਰਦਿਆਂ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦਾ ਜਿਆਦਾ ਇਕੱਠ ਦੇਖ ਪੁਲਿਸ ਨੇ ਖੁਦ ਹੀ ਬੈਰੀਕੇਡ ਹਟਾ ਦਿੱਤੇ। ਇਸ ਦੌਰਾਨ ਹੀ ਰਾਜਪਾਲ ਦੇ ADC ਵਲੋਂ ਸਰਹੱਦ 'ਤੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਵੀ ਲਿਆ ਗਿਆ।

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਹੱਲਾ-ਬੋਲ

ABOUT THE AUTHOR

...view details