ਪੰਜਾਬ

punjab

ETV Bharat / state

ਅੰਤਰ ਰਾਸ਼ਟਰੀ ਨਰਸ ਡੇਅ ਮੌਕੇ ਮੁੱਖ ਮੰਤਰੀ ਨੇ ਨਰਸਾਂ ਨੂੰ ਕੀਤਾ ਸਲਾਮ - Lady With Lamp

ਅੱਜ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਡਾਕਟਰਾਂ ਨਾਲ ਬਰਾਬਰ ਕੰਮ ਕਰ ਰਹੀਆਂ ਨਰਸਾਂ ਨੂੰ ਸਮਰਪਿਤ ਅੰਤਰ ਰਾਸ਼ਟਰੀ ਨਰਸ ਡੇਅ ਮਨਾਇਆ ਜਾ ਰਿਹਾ ਹੈ।

international Nurse day
ਅੰਤਰ ਰਾਸ਼ਟਰੀ ਨਰਸ ਡੇਅ

By

Published : May 12, 2020, 3:36 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਡਾਕਟਰਾਂ ਨਾਲ ਬਰਾਬਰ ਕੰਮ ਕਰ ਰਹੀਆਂ ਨਰਸਾਂ ਨੂੰ ਸਮਰਪਿਤ ਅੰਤਰ ਰਾਸ਼ਟਰੀ ਨਰਸ ਡੇਅ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰ ਕੇ ਇਸ ਦਿਨ ਦੀ ਖਾਸ ਵਧਾਈ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆ ਲਿਖਿਆ, "ਮੈਂ ਉਨ੍ਹਾਂ ਨਰਸਾਂ ਨੂੰ ਸਲਾਮ ਕਰਦਾ ਹਾਂ, ਜਿਹੜੇ ਕੋਵਿਡ -19 ਵਿਰੁੱਧ ਲੜਾਈ ਵਿੱਚ ਮੋਹਰੀ ਰਹੀ ਹਨ। ਵਿਸ਼ਵ ਤੁਹਾਡੀ ਰਹਿਮ, ਸਮਰਪਣ ਦਾ ਗਵਾਹ ਹੈ। ਆਓ, ਸਾਰੇ ਮਿਲ ਕੇ ਇਨ੍ਹਾਂ ਯੋਧਿਆਂ ਦਾ ਤਹਿ ਦਿਲੋਂ ਧੰਨਵਾਦ ਕਰੀਏ।

ਅੰਤਰ ਰਾਸ਼ਟਰੀ ਨਰਸ ਡੇਅ

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਵਿਚਾਰਧਾਰਾ ਨੂੰ ਵੀ ਸਾਂਝਾ ਕੀਤਾ।

ਇਹ ਵੀ ਪੜ੍ਹੋ: NIH ਕਰ ਰਿਹੈ ਰੈਮਡੇਸੀਵਰ ਅਤੇ ਬੈਰਿਸੀਟਨਿਬ ਦਵਾਈਆਂ ਦੇ ਸੁਮੇਲ 'ਤੇ ਅਧਿਐਨ

ABOUT THE AUTHOR

...view details