ਚੰਡੀਗੜ੍ਹ : ਪੰਜਾਬ ਦੇ ਮੁੱਖ ਕੈਪਟਨ ਅਮਰਿਦਰ ਸਿੰਘ ਅੱਜ ਚੰਡੀਮੰਦਰ ਵਿਖੇ 2 ਸਿੱਖ ਰੈਜ਼ੀਮੈਂਟ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਮਿਲੇ। ਜਿਥੇ ਫੌਜੀ ਜਵਾਨਾਂ ਨੇ ਉਨ੍ਹਾਂ ਦੇ ਸਵਾਗਤ ਚ ਜੈਕਾਰੇ ਵੀ ਲਾਏ ਤੇ ਕੈਪਟਨ ਖ਼ੁਸ਼ੀ ਦੇ ਪਲਾਂ ਚ ਦਿਖਾਈ ਦਿੱਤੇ।
ਸਿੱਧੂ ਦੀ ਤਾਜ਼ਪੋਸ਼ੀ ਤੋਂ ਪਹਿਲਾਂ ਕੈਪਟਨ ਨੇ ਫੌਜੀ ਜਵਾਨਾਂ ਨਾਲ ਲਾਏ ਠੁਮਕੇ - ਪੰਜਾਬ ਕਾਗਰਸ
ਪੰਜਾਬ ਦੇ ਮੁੱਖ ਕੈਪਟਨ ਅਮਰਿਦਰ ਸਿੰਘ ਅੱਜ ਚੰਡੀਮੰਦਰ ਵਿਖੇ 2 ਸਿੱਖ ਰੈਜ਼ੀਮੈਂਟ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਮਿਲੇ। ਜਿਥੇ ਫੌਜੀ ਜਵਾਨਾਂ ਨੇ ਉਨ੍ਹਾਂ ਦੇ ਸਵਾਗਤ ਚ ਜੈਕਾਰੇ ਵੀ ਲਾਏ ਤੇ ਕੈਪਟਨ ਖ਼ੁਸ਼ੀ ਦੇ ਪਲਾਂ ਚ ਦਿਖਾਈ ਦਿੱਤੇ।
ਸਿੱਧੂ ਦੀ ਤਾਜ਼ਪੋਸ਼ੀ ਤੋਂ ਪਹਿਲਾਂ ਕੈਪਟਨ ਨੇ ਫੌਜੀ ਜਵਾਨਾਂ ਨਾਲ ਲਾਏ ਠੁਮਕੇ
ਇਥੇ ਦੱਸਦਈਏ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਕਾਗਰਸ ਵਿਚ ਚੱਲੀ ਆ ਖਾਨਾਜੰਗੀ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਨਵਜੋਤ ਸਿੱਧੂ ਦੇ ਰੂਪ ਵਿਚ ਪ੍ਰਧਾਨ ਦੀ ਕੱਲ੍ਹ ਤਾਜਪੋਸ਼ੀ ਸਮਾਗਮ ਹੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੈਪਟਨ ਨੇ ਸਮਾਗਮ ਵਿਚ ਸ਼ਾਮਲ ਹੋਣ ਦੀ ਸਹਿਮਤੀ ਦੇ ਦਿੱਤੀ ਹੈ।
ਸਮਾਗਮ ਦੀ ਸਹਿਮਤੀ ਤੋਂ ਬਾਅਦ ਇਹ ਮਹਿਸੂਸ ਕੀਤਾ ਜਾ ਰਿਹੈ ਕਿ ਮੁੱਖ ਮੰਤਰੀ ਹੁਣ ਰਿਲੈਕਸ ਮੁੜ ਵਿਚ ਹਨ। ਮੁੱਖ ਮੰਤਰੀ ਇਥੇ ਫੌਜੀ ਜਵਾਨਾਂ ਨਾਲ ਥਿਰਕਦੇ ਵੀ ਨਜ਼ਰ ਆਏ।
Last Updated : Jul 23, 2021, 9:01 AM IST