ਪੰਜਾਬ

punjab

ETV Bharat / state

ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ 'ਚ ਸ਼ਾਮਲ - ਜ਼ਿਲ੍ਹਾ ਪ੍ਰੀਸ਼ਦ ਮੋਹਾਲੀ

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਸਪੁੱਤਰੀ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਨਵੀਂ ਦਿੱਲੀ ਵਿਖੇ ਭਾਰਤਾ ਜਨਤਾ ਪਾਰਟੀ ਜਿਆਇੰਨ ਕਰ ਲਈ। ਅਮਨਜੋਤ ਨੂੰ ਪਾਰਟੀ ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਾਮਲ ਕੀਤਾ।

ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ 'ਚ ਸ਼ਾਮਲ
ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ 'ਚ ਸ਼ਾਮਲ

By

Published : Aug 2, 2021, 6:14 PM IST

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਸਪੁੱਤਰੀ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਨਵੀਂ ਦਿੱਲੀ ਵਿਖੇ ਭਾਰਤਾ ਜਨਤਾ ਪਾਰਟੀ ਜਿਆਇੰਨ ਕਰ ਲਈ। ਅਮਨਜੋਤ ਨੂੰ ਪਾਰਟੀ ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਾਮਲ ਕੀਤਾ।

ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ 'ਚ ਸ਼ਾਮਲ

ਇਸ ਮੌਕੇ ਉਨ੍ਹਾਂ ਕਿਹਾ ਕਿ ਅਮਨਜੋਤ ਕੌਰ ਰਾਮੂਵਾਲੀਆ ਦੇ ਬੀਜੇਪੀ ਵਿਚ ਆਉਣ ਨਾਲ ਪੰਜਾਬ ਵਿਚ ਬੀਜੇਪੀ ਨੂੰ ਵੱਡਾ ਬਲ ਮਿਲੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿਚ ਅਹਿਮ ਯੋਗਦਾਨ ਰਹੇਗਾ।

ਅਮਨਜੋਤ ਰਾਮੂਵਾਲੀਆ ਤੋਂ ਇਲਾਵਾ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਦੇ ਲੜਕੇ ਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਸ਼ਾਹਪੁਰ, ਜਥੇਦਾਰ ਪ੍ਰੀਤਮ ਸਿੰਘ ਅਤੇ ਚੰਦਰ ਮੋਹਨ ਜੋਸ਼ੀ ਨੇ ਵੀ ਬੀਜੇਪੀ ਨੂੰ ਜੁਆਇੰਨ ਕਰ ਲਿਆ। ਇਸ ਮੌੌਕੇ ਬੀਜੇਪੀ ਦੇ ਸੀਨੀਅਰ ਨੇਤਾ ਤਰੁਣ ਚੁੱਘ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਜਾਣੋ, ਇਤਿਹਾਸ ਰਚਣ ਵਾਲੀ ਗੁਰਜੀਤ ਕੌਰ ਦਾ ਪਿਛੋਕੜ

ABOUT THE AUTHOR

...view details