ਚੰਡੀਗੜ੍ਹ: ਭੀਮ ਟਾਂਕ ਕਤਲ ਮਾਮਲੇ ਨੂੰ ਲੈ ਕੇ ਫਾਜ਼ਿਲਕਾ ਦੀ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਇਸ ਮਾਮਲੇ ਨੂੰ ਲੈ ਕੇ 25 ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਭੀਮ ਟਾਂਕ ਕਤਲ ਕਾਂਡ ਮਾਮਲੇ 'ਚ 25 ਮੁਲਜ਼ਮ ਦੋਸ਼ੀ ਕਰਾਰ - ਭੀਮ ਟਾਂਕ ਕੱਤਲ
ਭੀਮ ਟਾਂਕ ਕਤਲ ਮਾਮਲੇ 'ਚ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਫ਼ੋਟੋ
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਸ਼ਿਵ ਲਾਲ ਡੋਡਾ ਮੁੱਖ ਮੁਲਜ਼ਮ ਸੀ। ਦੱਸ ਦਈਏ ਕਿ ਡੋਡਾ ਦੇ ਫ਼ਾਰਮ ਹਾਊਸ ਤੇ ਭੀਮ ਟਾਂਕ ਦਾ ਕਤਲ ਹੋਇਆ ਸੀ।