ਚੰਡੀਗੜ: ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 154 ਮੌਤਾਂ ਹੋਈਆਂ ਹਨ ਜਦੋਂ ਕਿ 8874 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 66568 ਹੋ ਗਈ ਹੈ। ਜਦੋਂ ਕਿ ਸੂਬੇ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 416350 ਹੋ ਗਈ ਹੈ ਜਦੋਂ ਕਿ 339803 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ
24 ਘੰਟਿਆਂ ਦੌਰਾਨ 154 ਮੌਤਾਂ, 8874 ਨਵੇਂ ਕੋਰੋਨਾ ਕੇਸ - ਐਕਟਿਵ ਮਰੀਜ਼ਾਂ ਦੀ ਗਿਣਤੀ 66568
ਬੁੱਧਵਾਰ ਨੂੰ ਵੀ ਸੂਬੇ ਚ ਕੋਰੋਨਾ ਦਾ ਕਹਿਰ ਜਾਰੀ ਰਿਹਾ। ਜਾਣਕਾਰੀ ਦੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 154 ਮੌਤਾਂ, 8874 ਨਵੇਂ ਕੋਰੋਨਾ ਕੇਸ ਆਏ ਸਾਹਮਣੇ
24 ਘੰਟਿਆਂ ਦੌਰਾਨ 154 ਮੌਤਾਂ
ਕਿਸ ਜਿਲ੍ਹੇ ਚ ਬੁੱਧਵਾਰ ਨੂੰ ਕਿੰਨੇ ਕੇਸ ਆਏ ਤੇ ਕਿੰਨੀਆਂ ਮੌਤਾਂ ਹੋਈਆਂ ਪੂਰੀ ਰਿਪੋਰਟ...