ਪੰਜਾਬ

punjab

ETV Bharat / state

ਕੈਪਟਨ ਨੇ ਲਾਂਚ ਕੀਤਾ ਐਮਰਜੰਸੀ ਨੰਬਰ 112 - emergency

ਚੰਡੀਗੜ੍ਹ, : ਸੂਬਾ ਵਾਸੀਆਂ ਲਈ ਸੰਕਟ ਨਿਵਾਰਨ ਸਿਸਟਮ ਨੂੰ ਹੋਰ ਮਜ਼ਬੂਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 'ਡਾਇਲ 112' ਨੂੰ ਲਾਂਚ ਕੀਤਾ। ਇਸ ਨੰਬਰ ਨੂੰ ਡਾਇਲ ਕਰਦਿਆਂ ਕਿਸੇ ਵੀ ਵਿਅਕਤੀ ਵਲੋਂ ਸੰਕਟ ਦੇ ਹਾਲਾਤ 'ਚ ਸਹਾਇਤਾ ਲਈ ਮਦਦ ਮੰਗੀ ਜਾ ਸਕੇਗੀ।

ਮੁੱਖ ਮੰਤਰੀ

By

Published : Feb 19, 2019, 2:57 PM IST

ਇਹ ਨੰਬਰ ਪੁਲਿਸ ਹੈਲਪ ਲਾਈਨ ਨੰਬਰ 100 ਨੂੰ ਅਗਲੇ ਦੋ ਮਹੀਨਿਆਂ 'ਚ ਬਦਲ ਦੇਵੇਗਾ। ਇਸ ਨੂੰ ਲਾਂਚ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਗਿਆ ਕਿ ਇਹ ਲੋਕ ਪੱਖੀ ਪਹਿਲ ਸੂਬੇ 'ਚ ਕਾਨੂੰਨ ਅਤੇ ਵਿਵਸਥਾ ਨੂੰ ਜਿੱਥੇ ਹੋਰ ਮਜ਼ਬੂਤ ਬਣਾਏਗੀ, ਉੱਥੇ ਹੀ ਔਰਤਾਂ ਲਈ ਸੁਰੱਖਿਆ ਨੂੰ ਲੈ ਕੇ ਵੀ ਇਹ ਬਹੁਤ ਲਾਭਕਾਰੀ ਹੋਵੇਗੀ।

ABOUT THE AUTHOR

...view details