- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਅਤੇ ਕੁਰੂਕਸ਼ੇਤਰ ਤੇ ਫਤਿਹਾਬਾਦ ਵਿੱਚ ਕਰਨਗੇ ਰੈਲੀ
- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗਵਾਲਿਅਰ ਵਿੱਚ ਕਰਨਗੇ ਬੈਠਕ
- ਭਾਜਪਾ ਪ੍ਰਧਾਨ ਅਮਿਤ ਸ਼ਾਹ ਭੋਪਾਲ ਵਿੱਚ ਕਰਨਗੇ ਰੋਡ ਸ਼ੋਅ
- ਗ੍ਰਹਿ ਮੰਤਰੀ ਰਾਜਨਾਥ ਸਿੰਘ ਗੁਰੂਗ੍ਰਾਮ ਵਿੱਚ ਕਰਨਗੇ ਰੈਲੀ
- ਨੀਤਿਨ ਗਡਕਰੀ ਚੰਡੀਗੜ੍ਹ ਵਿੱਚ ਰਹਿਣਗੇ ਮੌਜੂਦ
- ਪ੍ਰਿਅੰਕਾ ਗਾਂਧੀ ਦਿੱਲੀ ਵਿੱਚ ਕਰਨਗੇ ਰੋਡ ਸ਼ੋਅ
- ਪਟਿਆਲਾ ਅਤੇ ਮਾਨਸਾ ਵਿਖੇ ਕੈਪਟਨ ਅਮਰਿੰਦਰ ਸਿੰਘ ਕਰਨਗੇ ਰੈਲੀ ਨੂੰ ਸੰਬੋਧਨ
- ਸੰਨੀ ਦਿਓਲ ਬਟਾਲਾ ਵਿੱਚ ਕਰਨਗੇ ਰੋਡ ਸ਼ੋਅ
- ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਪ੍ਰਚਾਰ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਬਾਅਦ ਦੁਪਹਿਰ ਖੰਨਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ
- ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਦਾ ਨਤੀਜਾ ਅੱਜ ਆ ਸਕਦੈ
- ਨੀਰਵ ਮੋਦੀ ਅੱਜ ਜ਼ਮਾਨਤ ਲਈ ਅਰਜੀ ਦਾਖ਼ਲ ਕਰੇਗਾ
- ਆਈਪੀਐੱਲ ਦਾ 58ਵਾਂ ਮੈਚ ਦਿੱਲੀ ਅਤੇ ਹੈਦਰਾਬਾਦ ਟੀਮ ਵਿਚਕਾਰ ਖੇਡਿਆ ਜਾਵੇਗਾ
ਅੱਜ ਕੀ ਰਹੇਗਾ ਖ਼ਾਸ, ਇੱਕ ਨਜ਼ਰ - 8 ਮਈ 2019
ਅੱਜ ਦੇਸ਼ ਦੇ ਕਿਹੜੇ-ਕਿਹੜੇ ਅਹਿਮ ਮੁੱਦਿਆ 'ਤੇ ਰਹੇਗੀ ਦਿਨ-ਭਰ ਨਜ਼ਰ
s