ਫਿਰਕੂ ਰੰਗ ਵਿੱਚ ਰੰਗੀ ਗਈ ਲੋਕ ਸਭਾ - lok sabha
ਸੰਸਦ ਵਿੱਚ ਚੱਲ ਰਹੇ ਸਹੁੰ ਚੁੱਕ ਸਮਾਗਮ ਦੌਰਾਨ ਮਜ਼੍ਹਬੀ ਨਾਅਰਿਆਂ ਦੀ ਜਮ ਕੇ ਵਰਤੋਂ ਕੀਤੀ ਗਈ। ਸਹੁੰ ਚੁੱਕ ਸਮਾਗਮ ਦੌਰਾਨ ਜੈ ਸ੍ਰੀ ਰਾਮ, ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਏ ਗਏ। ਇੰਝ ਪ੍ਰਤੀਕ ਹੋ ਰਿਹਾ ਹੈ ਜਿਵੇਂ ਸੰਸਦ ਵਿੱਚ ਧਾਰਮਿਕ ਫਿਰਕਾਵਾਦ ਦਾ ਦਬਦਬਾ ਹੈ।
ਸੰਸਦ
ਨਵੀਂ ਦਿੱਲੀ: ਸੰਸਦ ਵਿੱਚ ਚੱਲ ਰਹੇ ਸਹੁੰ ਚੁੱਕ ਸਮਾਗਮ ਦੌਰਾਨ ਮਜ਼੍ਹਬੀ ਨਾਅਰਿਆਂ ਦੀ ਜਮ ਕੇ ਵਰਤੋਂ ਕੀਤੀ ਗਈ। ਸਹੁੰ ਚੁੱਕ ਸਮਾਗਮ ਦੌਰਾਨ ਜੈ ਸ੍ਰੀ ਰਾਮ, ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਏ ਗਏ। ਇੰਝ ਪ੍ਰਤੀਕ ਹੋ ਰਿਹਾ ਹੈ ਜਿਵੇਂ ਸੰਸਦ ਵਿੱਚ ਧਾਰਮਿਕ ਫਿਰਕਾਵਾਦ ਦਾ ਦਬਦਬਾ ਹੈ। 17ਵੀ ਲੋਕ ਸਭਾ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਨੇਤਾਵਾਂ ਨੇ ਧਾਰਮਿਕ ਨਾਅਰੇ ਲਾਏ ਹਾਲਾਂਕਿ ਸਪੀਕਰ ਵੱਲੋਂ ਵਾਰ ਵਾਰ ਨਾਅਰੇ ਲਾਉਣ ਤੋਂ ਰੋਕਿਆ ਗਿਆ ਪਰ ਫਿਰ ਵੀ ਇਸ ਦਾ ਕੋਈ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ।