ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਜਾਣਗੇ
ਅੱਜ ਐਲਾਨ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜੇ
ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਜਾਣਗੇ। ਵਿਦਿਆਰਥੀ ਅਪਣੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ pseb.ac. 'ਤੇ 11 ਵਜੇ ਤੋਂ ਵੇਖ ਸਕਦੇ ਹਨ।
ਵਿਦਿਆਰਥੀ ਅਪਣੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਭਲਕੇ ਸਵੇਰੇ 11 ਵਜੇ ਤੋਂ ਦੇਖ ਸਕਨਗੇ, ਜਿਸ ਨੂੰ ਲੈ ਕੇ ਪੰਜਾਬ ਸਿੱਖਿਆ ਬੋਰਡ ਵੱਲੋਂ ਸਾਰਿਆਂ ਤਿਆਰਿਆਂ ਮੁਕਮਲ ਕਰ ਕੀਤੀਆਂ ਜਾ ਚੁੱਕਿਆਂ ਹਨ।
ਇੰਝ ਚੈੱਕ ਕਰ ਸਕਦੇ ਹੋ ਨਤੀਜੇ:
1. pseb.ac. 'ਤੇ ਜਾਕੇ ਲਾਗ ਇਨ ਕਰ ਕਰੋ।
2. ਉਸ ਲਿੰਕ 'ਤੇ ਜੋ ਜਿੱਥੇ PSEB 12th Board Result 2019 ਲਿਖਿਆ ਆ ਰਿਹਾ ਹੋਵੇ।ਲਿੰਕ 'ਤੇ ਕਲਿੱਕ ਕਰੋ।
3. ਆਪਣੇ ਨਤੀਜੇ 2019 ਨੂੰ ਪ੍ਰਾਪਤ ਕਰਨ ਲਈ ਰੋਲ ਨੰਬਰ ਨੂੰ ਭਰੋ ਅਤੇ ਉਸ ਤੋਂ ਬਾਅਦ 'ਸਬਮਿਟ' 'ਤੇ ਕਲਿੱਕ ਕਰੋ।
4. ਤੁਹਾਨੂੰ ਆਪਣਾ ਨਤੀਜਾ ਸਕਰੀਨ 'ਤੇ ਦਿਖੇਗਾ।