ਸਾਕਾ ਨੀਲਾ ਤਾਰਾ: 'ਮੈਂ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 8 ਜੀਅ ਮਰਦੇ ਵੇਖੇ' - golden temple
ਬਰਨਾਲਾ: ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਰ ਵਰ੍ਹੇ ਜੂਨ ਮਹੀਨੇ ਵਿੱਚ ਆ ਕੇ ਤਾਜ਼ਾ ਹੋ ਜਾਂਦੇ ਹਨ। ਈਟੀਵੀ ਭਾਰਤ ਦੇ ਪੱਤਰਕਾਰ ਨੇ 1984 ਪੀੜਤ ਨਾਲ ਗੱਲਬਾਤ ਕੀਤੀ ਜੋ ਉਦੋਂ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ ਮੌਜੂਦ ਸੀ। ਇਸ ਸਾਕੇ ਵਿੱਚ ਉਸ ਨੇ ਆਪਣੇ ਪਰਿਵਾਰ ਦੇ 8 ਜੀਆਂ ਨੂੰ ਅੱਖਾਂ ਸਾਹਮਣੇ ਮਰਦੇ ਵੇਖਿਆ। ਇਸ ਖ਼ੂਨੀ ਸਾਕੇ ਦਾ ਉਸ ਤੇ ਇਨ੍ਹਾਂ ਅਸਰ ਪਿਆ ਕਿ ਬਾਅਦ ਵਿੱਚ ਉਸ ਨੇ ਕਦੇ ਸ੍ਰੀ ਦਰਬਾਰ ਸਾਹਿਬ ਵੱਲ ਮੂੰਹ ਨਹੀਂ ਕੀਤਾ।

sikh

'ਮੈਂ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 8 ਜੀਅ ਮਰਦੇ ਵੇਖੇ'