ਬੀਬੀ ਬਾਦਲ ਨੇ ਸਮ੍ਰਿਤੀ ਇਰਾਨੀ ਨਾਲ ਪਾਈ ਕਿੱਕਲੀ, ਵੇਖੋ ਵੀਡੀਓ - new delhi
ਨਵੀਂ ਦਿੱਲੀ: ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਮ੍ਰਿਤੀ ਇਰਾਨੀ ਦੇ ਨਾਲ ਕਿੱਕਲੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਬੀਬੀ ਬਾਦਲ ਨੇ ਪਾਈ ਕਿੱਕਲੀ
ਉਂਝ ਤਾਂ ਇਕ ਸਿਆਸਤਦਾਨ ਦੀ ਜਿੰਦਗੀ ਰੁਝੇਂਵਾਂ ਭਰੀ ਰਹਿੰਦੀ ਹੈ , ਪਰ ਜਦੋਂ ਵੀ ਸਮਾਂ ਮਿਲਦਾ ਹੈ ਉਹ ਜਿੰਦਗੀ ਦਾ ਆਨੰਦ ਜ਼ਰੂਰ ਮਾਣਦੇ ਹਨ। ਬੀਬੀ ਬਾਦਲ ਵੀ ਕੁਝ ਇਸ ਤਰ੍ਹਾਂ ਹੀ ਕਰਦੀ ਨਜ਼ਰ ਆਈ ਸਮ੍ਰਿਤੀ ਇਰਾਨੀ ਕਿਰਨ ਖੇਰ ਅਤੇ ਹੋਰਾਂ ਦੇ ਨਾਲ ਉਹਨਾਂ ਕਿੱਕਲੀ ਪਾਈ।