ਪੰਜਾਬ

punjab

ETV Bharat / state

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਏ - punjab goverment

ਗੁਰੂ ਨਾਨਕ ਦੇਵ ਯੂਨੀਵਰਸਟੀ ਦੇ 50 ਸਾਲ ਪੂਰੇ ਹੋਂਣ ਤੇ ਪੰਜਾਬ ਦੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਸੁਖ ਸਰਕਾਰੀਆ ,ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਸੋਢੀ ਮੌਜੂਦ ਹੋਏ ਸਨ।

ਫ਼ੌਟੋ

By

Published : Jul 19, 2019, 5:44 PM IST

ਅ੍ਰੰਮਿਤਸਰ: ਗੁਰੂ ਨਾਨਕ ਦੇਵ ਯੂਨੀਵਰਸਟੀ ਦੇ 50 ਸਾਲ ਪੂਰੇ ਹੋ ਗਏ ਹਨ। ਯੂਨੀਵਰਸਟੀ ਦੇ 50 ਸਾਲ ਪੂਰੇ ਹੋਣ ਤੇ ਯੂਨੀਵਰਸਿਟੀ 'ਚ ਵਿਚ ਅੱਜ ਡਿਗਰੀ ਵਿਤਰਣ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਵੇਖੋੋ ਵੀਡੀਓ

ਇਹ ਵੀ ਪੜ੍ਹੋ: ਰਾਜਪਾਲ ਦੀ ਡੈੱਡਲਾਈਨ ਖ਼ਤਮ, ਕਰਨਾਟਕ ਵਿਧਾਨ ਸਭਾ 3 ਵਜੇ ਤੱਕ ਮੁਲਤਵੀ

ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਆਉਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆ ਸਕੇ ,ਤੇ ਉਨ੍ਹਾਂ ਦੀ ਗੈਰ-ਮੰਜੂਦਗੀ ਵਿਚ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਸੁਖ ਸਰਕਾਰੀਆ , ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਸੋਢੀ ਮੌਜੂਦ ਹੋਏ ਸਨ। ਇਸ ਮੌਕੇ ਤੇ ਤ੍ਰਿਪਤ ਬਾਜਵਾ ਨੇ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਂਣ ਤੇ ਵਧਾਈਆਂ ਦਿੱਤੀਆਂ। ਤੇ ਇਸ ਨਾਲ ਹੀ ਪਾਣੀ ਦੀ ਕਮੀ ਦੀ ਸਮੱਸਿਆ ਤੇ ਉਨ੍ਹਾਂ ਨੇ ਕਿਹਾ ਕਿ ਇਸ ਤੇ ਕੰਮ ਕਰਨ ਦੀ ਜ਼ਰੂਰਤ ਹੈ ਤੇ ਘੱਗਰ ਨਦੀ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਉਸ ਵਿਚ ਅਚਾਨਕ ਪਾਣੀ ਆ ਗਿਆ।

ABOUT THE AUTHOR

...view details