'ਗਲੀ ਬੁਆਏ' ਦੀ ਸਕ੍ਰੀਨਿੰਗ ਦੌਰਾਨ ਰਣਬੀਰ, ਦੀਪੀਕਾ ਵੀ ਆਏ ਨਜ਼ਰ - ਮੁੰਬਈ
ਮੁੰਬਈ: ਜ਼ੋਯਾ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ਰਿਲੀਜ਼ ਹੋ ਚੁੱਕੀ ਹੈ। ਬੀਤੇ ਦਿਨੀਂ ਫ਼ਿਲਮ ਦੀ ਇੱਕ ਖ਼ਾਸ ਸਕ੍ਰੀਨਿੰਗ ਰੱਖੀ ਗਈ ਸੀ ਜਿੱਥੇ ਰਣਵੀਰ, ਪਤਨੀ ਦੀਪੀਕਾ ਪਾਦੂਕੋਣ ਤੇ ਆਲੀਆ ਦੇ ਬੁਆਏਫਰੈਂਡ ਰਣਬੀਰ ਕਪੂਰ ਵੀ ਫ਼ਿਲਮ ਵੇਖਣ ਪੁੱਜੇ।
ਵੇਖੋ ਵੀਡੀਓ
ਮੁੰਬਈ ਵਿੱਚ ਰੱਖੀ ਖ਼ਾਸ ਸਕ੍ਰੀਨਿੰਗ ਵਿੱਚ ਫ਼ਿਲਮ ਦੀ ਸਟਾਰ ਕਾਸਟ ਪੁੱਜੀ। ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਦੀ ਫ਼ਿਲਮ ਨੂੰ ਜ਼ੋਯਾ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਦੀਪੀਕਾ ਪਾਦੁਕੋਣ ਰਣਵੀਰ ਸਿੰਘ ਦੇ ਨਾਲ-ਨਾਲ ਆਲੀਆ ਭੱਟ ਤੇ ਰਣਬੀਰ ਕਪੂਰ ਵੀ ਨਜ਼ਰ ਆਏ।