ਪੰਜਾਬ

punjab

ETV Bharat / state

ਸਿਵਲ ਹਸਪਤਾਲ ਡਾਕਟਰਾਂ ਵੱਲੋਂ ਫਾਈਲ ਮੰਗਣ ਤੇ ਕਲਾਸ ਫੋਰਥ ਨੇ ਮਰੀਜ਼ ਨਾਲ ਕੀਤਾ ਹੰਗਾਮਾ - ਫਾਈਲ ਮੰਗਣ ਤੇ ਕਲਾਸ ਫੋਰਥ ਨੇ ਮਰੀਜ਼ ਨਾਲ ਕੀਤਾ ਹੰਗਾਮਾ

ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਸਟਾਫ਼ ਨਾਲ ਹੱਥੋਪਾਈ ਹੋ ਗਈ, ਉੱਥੇ ਫੋਰਥ ਜਮਾਤ 'ਚ ਕੰਮ ਕਰਦੇ ਲੜਕੇ ਦੀ ਨਸ਼ਾ ਛੱਡਣ ਆਏ ਲੜਕੇ ਨਾਲ ਹੱਥੋਪਾਈ ਦਾ ਮਾਮਲਾ ਪੁਲਿਸ ਕੋਲ ਪਹੁੰਚਿਆ ਹੈ।

ਸਿਵਲ ਹਸਪਤਾਲ ਡਾਕਟਰਾਂ ਵੱਲੋਂ ਫਾਈਲ ਮੰਗਣ ਤੇ ਕਲਾਸ ਫੋਰਥ ਨੇ ਮਰੀਜ਼ ਨਾਲ ਕੀਤਾ ਹੰਗਾਮਾ
ਸਿਵਲ ਹਸਪਤਾਲ ਡਾਕਟਰਾਂ ਵੱਲੋਂ ਫਾਈਲ ਮੰਗਣ ਤੇ ਕਲਾਸ ਫੋਰਥ ਨੇ ਮਰੀਜ਼ ਨਾਲ ਕੀਤਾ ਹੰਗਾਮਾ

By

Published : Apr 25, 2022, 5:19 PM IST

ਬਠਿੰਡਾ:ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਸਟਾਫ਼ ਨਾਲ ਹੱਥੋਪਾਈ ਹੋ ਗਈ, ਉੱਥੇ ਫੋਰਥ ਜਮਾਤ 'ਚ ਕੰਮ ਕਰਦੇ ਲੜਕੇ ਦੀ ਨਸ਼ਾ ਛੱਡਣ ਆਏ ਲੜਕੇ ਨਾਲ ਹੱਥੋਪਾਈ ਦਾ ਮਾਮਲਾ ਪੁਲਿਸ ਕੋਲ ਪਹੁੰਚਿਆ ਹੈ।

ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਬਹਾਦਰ ਸਿੰਘ ਨਾਂ ਦਾ ਨੌਜਵਾਨ ਨਸ਼ਾ ਛੱਡਣ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਿਆ ਪਰ ਉਥੇ ਇਲਾਜ ਕਰਵਾਉਣ ਤੋਂ ਦੂਰ ਹੀ ਚੌਥੀ ਸ਼੍ਰੇਣੀ ਦੇ ਮੁਲਾਜ਼ਮ ਨੇ ਇਸ ਮਰੀਜ਼ ਨਾਲ ਧੱਕਾ-ਮੁੱਕੀ ਕੀਤੀ।

ਸਿਵਲ ਹਸਪਤਾਲ ਡਾਕਟਰਾਂ ਵੱਲੋਂ ਫਾਈਲ ਮੰਗਣ ਤੇ ਕਲਾਸ ਫੋਰਥ ਨੇ ਮਰੀਜ਼ ਨਾਲ ਕੀਤਾ ਹੰਗਾਮਾ

ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪੁਲਿਸ ਚੌਂਕੀ ਦੇ ਹਵਾਲੇ ਕਰ ਦਿੱਤਾ, ਉੱਥੇ ਹੀ ਆਰੋਪ ਹੈ ਕਿ ਨਸ਼ਾ ਛੱਡਣ ਆਏ ਇਸ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਗਈ ਪਰ ਕੁੱਟਮਾਰ ਦੀ ਗੱਲ ਨਾ ਤਾਂ ਪੁਲਿਸ ਮੰਨ ਰਹੀ ਹੈ ਅਤੇ ਨਾ ਹੀ ਇਸ ਨੂੰ ਚੌਥਾ ਦਰਜਾ ਕਰਮਚਾਰੀ ਮੰਨ ਰਹੇ ਹਨ ਪਰ ਇਸ ਹੰਗਾਮੇ ਨੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਅਸੀਂ ਸਰਕਾਰੀ ਹਸਪਤਾਲ ਵਿੱਚ ਕਿਸ ਤਰ੍ਹਾਂ ਦਾ ਇਲਾਜ ਹੁੰਦਾ ਹੈ।

ਮਰੀਜ਼ ਦੀ ਭੈਣ ਆਸ਼ੂ ਜੋੜਾ ਨੇ ਦੱਸਿਆ ਕਿ ਮੇਰਾ ਭਰਾ ਇੱਥੇ ਨਸ਼ਾ ਛੱਡਣ ਆਇਆ ਸੀ ਪਰ ਤਿੰਨ ਦਿਨ੍ਹਾਂ ਤੋਂ ਇੱਥੇ ਬਹੁਤ ਹੀ ਪਰੇਸ਼ਾਨ ਹੈ, ਕੋਈ ਵੀ ਡਾਕਟਰ ਇਲਾਜ ਨਹੀਂ ਕਰ ਰਿਹਾ ਤੇ ਚੌਥਾ ਦਰਜਾ ਕਰਮੀ ਨੇ ਮੇਰੇ ਭਾਈ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ:MOST WANTED ਅੱਤਵਾਦੀ ਚਰਨਜੀਤ ਪਟਿਆਲਵੀ ਡੇਰਾ ਬਸੀ ਤੋਂ ਗ੍ਰਿਫ਼ਤਾਰ

ABOUT THE AUTHOR

...view details