ਬਠਿੰਡਾ:ਕੱਚਾ ਧੋਬੀਆਣਾ ਬਸਤੀ ਵਿਖੇ ਰਹਿਣ ਵਾਲੀ ਲੜਕੀ ਨਾਲ ਉਸ ਦੇ ਹੀ ਮਾਮੇ ਨੇ ਦੁਸ਼ਕਰਮ (Uncle raped his niece) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੀੜਤ ਕੁੜੀ ਸੱਤ ਮਹੀਨੇ ਦੀ ਪ੍ਰੈਗਨਟ ਹੈ। ਹਾਲਾਕਿ ਪੀੜਤ ਦੇ ਪਰਿਵਾਰ ਨੇ ਇਸ ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ।
ਪੀੜਤ ਕੁੜੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਜ਼ਿੰਦਗੀ ਖ਼ਰਾਬ ਕਰ ਦੇਵੇਗਾ। ਜਿਸ ਦੇ ਡਰ ਤੋਂ ਪੀੜਤ ਕੁੜੀ ਨੇ ਆਪਣੇ ਘਰੇ ਕੁਝ ਨਹੀਂ ਦੱਸਿਆ। ਪਰ ਜਦੋਂ ਉਹ ਸੱਤ ਮਹੀਨੇ ਦੀ ਪ੍ਰੈਗਨਟ ਹੋ ਗਈ ਤਾਂ ਉਸ ਨੂੰ ਪਰਿਵਾਰਿਕ ਮੈਂਬਰਾਂ ਨੂੰ ਦੱਸਣਾ ਪਿਆ
ਉਧਰ ਪੀੜਤ ਦੀ ਮਾਂ ਦਾ ਕਹਿਣਾ ਹੈ, ਕਿ ਉਸ ਦਾ ਭਰਾ ਦੀਵਾਲੀ ਦੇਣ ਲਈ ਘਰ ਆਇਆ ਸੀ, ਤੇ ਉਸ ਸਮੇਂ ਉਹ 15 ਦਿਨਾਂ ਲਈ ਆਪਣੀ ਭੈਣ ਦੇ ਘਰ ਰੋਕਿਆ ਸੀ। ਤੇ ਉਨ੍ਹਾਂ ਦਿਨਾਂ ‘ਚ 15 ਦਿਨਾਂ ਲਈ ਆਪਣੀ ਭੈਣ ਦੇ ਘਰ ਰੋਕਿਆ ਸੀ ਹੋਣ ਕਰਕੇ ਪੀੜਤ ਕੁੜੀ ਦੀ ਮਾਂ ਨੂੰ ਅਕਸਰ ਦਵਾਈ ਲਈ ਸ਼ਹਿਰ ਜਾਣਾ ਪੈਂਦੀ ਸੀ।