ਬਠਿੰਡਾ:ਪੰਜਾਬ ਦੀਆਂ ਦਾਣਾ ਮੰਡੀਆਂ (Grain markets of Punjab) ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਵੱਲੋਂ ਹੁਣ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਬਠਿੰਡਾ ਦੀ ਦਾਣਾ ਮੰਡੀ (Dana Mandi of Bathinda) ਵਿਚ ਵਿਜੀਲੈਂਸ ਵਿਭਾਗ ਦੇ ਡੀਐੱਸਪੀ (DSP, Vigilance Department) ਦੀ ਅਗਵਾਈ ਵਿਚ ਰੇਡ ਕਰ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਡੀਐੱਸਪੀ ਵਿਜੀਲੈਂਸ ਕੁਲਦੀਪ ਸਿੰਘ ਭੁੱਲਰ (DSP Vigilance Kuldeep Singh Bhullar) ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਦੀਆਂ ਹਦਾਇਤਾਂ ਅਨੁਸਾਰ ਸਾਡੇ ਐਸਐਸਪੀ ਨਰਿੰਦਰ ਭਾਰਗਵ (SSP Narendra Bhargav) ਨੇ ਹਦਾਇਤਾਂ ਜਾਰੀ ਕੀਤੀਆਂ ਹਨ, ਕਿ ਬਠਿੰਡਾ (Bathinda) ਵਿੱਚ ਜਿੰਨ੍ਹੀਆਂ ਵੀ ਮੰਡੀਆਂ ਚੈੱਕ ਕਰਨੀਆਂ ਹਨ, ਉਸਦੀਆਂ ਲਈ ਟੀਮਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ:8 ਸਾਲਾ ਮਾਸੂਮ ਬੱਚੇ ਦਾ ਬੇਰਿਹਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ