ਬਠਿੰਡਾ: ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖ਼ੇ ਉਸਾਰੀ ਅਧੀਨ ਮੰਦਿਰ ਦਾ ਲੈਂਟਰ ਡਿੱਗ ਪਿਆ। ਇਸ ਹਾਦਸੇ ਵਿੱਚ ਜ਼ਖਮੀ ਅੱਧੀ ਦਰਜਨ ਲੋਕਾਂ ਨੂੰ ਸਮਾਜ ਸੇਵੀ ਸੰਸਥਾ ਨੇ ਲੈਂਟਰ ਹੇਠੋਂ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਲੈਂਟਰ ਹੇਠ ਹੋਰ ਲੋਕਾਂ ਦੇ ਦਬੇ ਹੋਣ ਦੀ ਆਸ਼ੰਕਾ ਵੀ ਹੈ।
Temple roof collapses in Bathinda: ਬਠਿੰਡਾ 'ਚ ਮੰਦਿਰ ਦਾ ਡਿੱਗਿਆ ਲੈਂਟਰ, ਦਰਜਨ ਲੋਕ ਜ਼ਖਮੀ - Big accident at Lal Singh Basti of Bathinda
ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖ਼ੇ ਉਸਾਰੀ ਅਧੀਨ ਮੰਦਿਰ ਦਾ ਲੈਂਟਰ ਡਿੱਗ ਪਿਆ ਹੈ। ਇਸ ਹਾਦਸੇ ਵਿੱਚ ਜ਼ਖਮੀ ਅੱਧੀ ਦਰਜਨ ਲੋਕਾਂ ਨੂੰ ਲੈਂਟਰ ਹੇਠੋਂ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
Temple roof collapses in Bathinda
ਬਠਿੰਡਾ 'ਚ ਮੰਦਿਰ ਦਾ ਡਿੱਗਿਆ ਲੈਂਟਰ
ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਆਗੂ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਉੱਤੇ ਇੱਕ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖ਼ੇ ਇੱਕ ਮੰਦਿਰ ਦਾ ਲੈਂਟਰ ਡਿੱਗ ਗਿਆ ਹੈ। ਜਿਸ ਤੋਂ ਬਾਅਦ ਸਾਡੀ ਟੀਮ ਮੌਕੇ ਉੱਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿੱਖੇ ਲਿਆਂਦਾ ਗਿਆ। ਇਸ ਤੋਂ ਇਲਾਵਾ ਘਟਨਾ ਵਾਲੀ ਥਾਂ ਉੱਤੇ ਦਬੇ ਹੋਰ ਲੋਕਾਂ ਦੀ ਵੀ ਭਾਲੀ ਜਾਰੀ ਹੈ।
Last Updated : Jan 29, 2023, 8:44 PM IST