ਪੰਜਾਬ

punjab

ETV Bharat / state

ਪੁਲਿਸ ਨੇ ਬਰਾਮਦ ਕੀਤੇ 36 ਮੋਟਰਸਾਈਕਲ, ਪਹਿਚਾਣੋ ਕੀਤੇ ਤੁਹਾਡਾ ਤਾਂ ਨਹੀਂ - ਸ਼ਹਿ

ਬਠਿੰਡਾ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਚੋਰੀ ਦੇ 36 ਵਾਹਨ ਗ੍ਰਿਫ਼ਤਾਰ ਕੀਤੇ ਗਏ ਹਨ।

ਪੁਲਿਸ ਨੇ ਬਰਾਮਦ ਕੀਤੇ 36 ਮੋਟਰਸਾਈਕਲ, ਪਹਿਚਾਣੋ ਕੀਤੇ ਤੁਹਾਡਾ ਤਾਂ ਨਹੀਂ
ਪੁਲਿਸ ਨੇ ਬਰਾਮਦ ਕੀਤੇ 36 ਮੋਟਰਸਾਈਕਲ, ਪਹਿਚਾਣੋ ਕੀਤੇ ਤੁਹਾਡਾ ਤਾਂ ਨਹੀਂ

By

Published : Aug 25, 2021, 2:45 PM IST

ਬਠਿੰਡਾ:ਪੁਲਿਸ ਵੱਲੋਂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਵੱਢੀ ਹੋਈ ਹੈ।ਬਠਿੰਡਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਚੋਰੀ ਦੇ 36 ਵਾਹਨ ਗ੍ਰਿਫ਼ਤਾਰ ਕੀਤੇ ਗਏ ਹਨ।

ਪੁਲਿਸ ਨੇ ਬਰਾਮਦ ਕੀਤੇ 36 ਮੋਟਰਸਾਈਕਲ, ਪਹਿਚਾਣੋ ਕੀਤੇ ਤੁਹਾਡਾ ਤਾਂ ਨਹੀਂ

ਇਸ ਬਾਰੇ ਪੁਲਿਸ ਅਧਿਕਾਰੀ ਅਜੇ ਮਲੂਜਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇਕ ਗਿਰੋਹ ਐਕਟਿਵ ਹੈ ਜਿਹੜਾ ਵਾਹਨਾਂ ਦੀਆਂ ਚੋਰੀਆਂ ਕਰਦਾ ਸੀ।ਉਨ੍ਹਾਂ ਨੇ ਕਿਹਾ ਹੈ ਕਿ ਚੋਰਾਂ ਕੋਲੋਂ 36 ਮੋਟਰਸਾਈਕਲ ਬਰਾਮਦ ਕੀਤੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸ਼ਹਿਰ ਵਿਚਲੇ ਵੱਡੇ ਚੋਰ ਗਿਰੋਹ ਦਾ ਪਰਦਾਫਾਸ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਕਾਬੂ ਕੀਤਾ ਜਾਵੇਗਾ।

ਇਹ ਵੀ ਪੜੋ:ਹਥਿਆਰਾਂ ਦੀ ਨੋਕ ‘ਤੇ ਲੁਟੇਰਿਆਂ ਨੇ ਕੀਤਾ ਵੱਡਾ ਵਾਕਾ, CCTV ਆਈ ਸਾਹਮਣੇ

ABOUT THE AUTHOR

...view details