ਪੰਜਾਬ

punjab

By

Published : Jul 13, 2021, 2:31 PM IST

ETV Bharat / state

ਬਠਿੰਡਾ 'ਚ ਮੀਂਹ ਨਾਲ ਮੌਸਮ ਖੁਸ਼ਗਵਾਰ

ਅੱਜ ਬਠਿੰਡਾ ਵਿੱਚ ਪਈ ਬਰਸਾਤ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਬਾਅਦ ਦੁਪਹਿਰ ਸ਼ੁਰੂ ਹੋਇਆ ਮੀਹ ਕਰੀਬ ਇਕ ਘੰਟਾ ਪੈਦਾ ਰਿਹਾ।

ਬਠਿੰਡਾ 'ਚ ਮੀਂਹ ਨਾਲ ਮੌਸਮ ਖੁਸ਼ਗਵਾਰ
ਬਠਿੰਡਾ 'ਚ ਮੀਂਹ ਨਾਲ ਮੌਸਮ ਖੁਸ਼ਗਵਾਰ

ਬਠਿੰਡਾ: ਪਿਛਲੇ ਕਈ ਦਿਨਾਂ ਤੋਂ ਤੇਜ਼ ਤਰਾਰ ਗਰਮੀ ਪੈ ਰਹੀ ਹੈ। ਅੱਜ ਬਠਿੰਡਾ ਵਿੱਚ ਪਈ ਬਰਸਾਤ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਬਾਅਦ ਦੁਪਹਿਰ ਸ਼ੁਰੂ ਹੋਇਆ ਮੀਹ ਕਰੀਬ ਇਕ ਘੰਟਾ ਪੈਦਾ ਰਿਹਾ।

ਬਠਿੰਡਾ 'ਚ ਮੀਂਹ ਨਾਲ ਮੌਸਮ ਖੁਸ਼ਗਵਾਰ

ਇਸ ਬਾਰਸ਼ ਨਾਲ ਫਸਲਾ ਨੂੰ ਕਾਫ਼ੀ ਲਾਭ ਮਿਲਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਵਧਦੀ ਬਿਜਲੀ ਦੀ ਮੰਗ ਤੋਂ ਵੀ ਪੰਜਾਬ ਸਰਕਾਰ ਨੂੰ ਰਾਹਤ ਮਿਲੇਗੀ।ਇਸ ਮੀਂਹ ਵਿੱਚ ਲੋਕਾਂ ਦੇ ਚਹਿਰੇ ਖੁਸ਼ਗਵਾਰ ਹਨ।

ਇਹ ਵੀ ਪੜ੍ਹੋ:-ਦੇਖੋ ਯਸ਼ਪਾਲ ਸ਼ਰਮਾ ਦੀ ਯਾਦਗਾਰ ਪਾਰੀ , ਜਿਸ ਨੇ ਵਿਸ਼ਵ ਚੈਂਪੀਅਨ ਬਣਿਆ ਭਾਰਤ

ABOUT THE AUTHOR

...view details