ਗੈਂਗਸਟਰ ਸੰਦੀਪ ਭਾਊ ਨੂੰ ਲੱਗੀ ਗੋਲੀ, ਹਾਲਤ ਗੰਭੀਰ - ਗੈਂਗਸਟਰ ਸੰਦੀਪ ਭਾਊ
ਬਠਿੰਡਾ ਦੇ ਪਿੰਡ ਤਿਉਣਾ ਵਿੱਚ ਗੈਂਗਸਟਰ ਸੰਦੀਪ ਭਾਊ ਨੂੰ ਉਸ ਦੇ ਭਰਾ ਕਮਲ ਨੇ ਗੋਲੀ ਮਾਰ ਦਿੱਤੀ, ਗੋਲੀ ਉਦੋਂ ਚੱਲੀ ਜਦੋਂ ਦੋਨੋਂ ਸ਼ਰਾਬ ਪੀ ਰਹੇ ਸਨ, ਇਸ ਦੌਰਾਨ ਮਾਮੂਲੀ ਤਕਰਾਰਬਾਜ਼ੀ ਦੇ ਚੱਲਦੇ ਸੰਦੀਪ ਭਾਊ ਨੂੰ ਉਸ ਦੇ ਭਰਾ ਨੇ ਗੋਲੀ ਮਾਰ ਦਿੱਤੀ, ਜਿਸ ਦੇ ਚੱਲਦੇ ਉਸ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਗਈ ਹੈ।

ਗੈਂਗਸਟਰ ਸੰਦੀਪ ਭਾਊ ਨੂੰ ਲੱਗੀ ਗੋਲੀ
ਬਠਿੰਡਾ: ਪਿੰਡ ਤਿਉਣਾ ਵਿੱਚ ਗੈਂਗਸਟਰ ਸੰਦੀਪ ਭਾਊ ਨੂੰ ਉਸ ਦੇ ਭਰਾ ਕਮਲ ਨੇ ਗੋਲੀ ਮਾਰ ਦਿੱਤੀ, ਗੋਲੀ ਉਦੋਂ ਚੱਲੀ ਜਦੋਂ ਦੋਨੋਂ ਸ਼ਰਾਬ ਪੀ ਰਹੇ ਸਨ, ਇਸ ਦੌਰਾਨ ਮਾਮੂਲੀ ਤਕਰਾਰਬਾਜ਼ੀ ਦੇ ਚੱਲਦੇ ਸੰਦੀਪ ਭਾਊ ਨੂੰ ਉਸ ਦੇ ਭਰਾ ਨੇ ਗੋਲੀ ਮਾਰ ਦਿੱਤੀ, ਜਿਸ ਦੇ ਚੱਲਦੇ ਉਸ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਗਈ ਹੈ।