ਪੰਜਾਬ

punjab

ETV Bharat / state

ਫਾਸਟ ਫੂਡ ਨੇ ਵਿਗਾੜੀ ਪੰਜਾਬੀਆਂ ਦੀ ਸਿਹਤ, ਡਾਕਟਰ ਨੇ ਕੀਤੇ ਵੱਡੇ ਖੁਲਾਸੇ

ਪੰਜਾਬ ਵਿੱਚ ਫਾਸਟ ਫੂਡ ਨੇ ਪੰਜਾਬੀਆਂ ਦਾ ਵਿਗਾੜਿਆ ਖਾਣ ਪਾਣ ਫਾਸਟ ਫੂਡ Fast food spoils the health of Punjabis ਕਰਕੇ ਕਈ ਨਾਮੁਰਾਦ ਬੀਮਾਰੀਆਂ ਚ ਘਿਰਦੇ ਜਾ ਰਹੇ ਹਨ, ਜਿਸ ਕਰਕੇ ਪੰਜਾਬੀ ਮੋਟਾਪਾ ਸ਼ੂਗਰ ਡਿਪਰੈਸ਼ਨ ਜਿਹੀਆਂ ਬਿਮਾਰੀਆਂ ਦੇ ਹੋ ਰਹੇ ਹਨ।

Fast food spoils the health of Punjabis
Fast food spoils the health of Punjabis

By

Published : Aug 22, 2022, 7:58 PM IST

ਬਠਿੰਡਾ:ਪੰਜਾਬ ਵਿੱਚ ਵੱਧ ਰਹੇ ਫਾਸਟ ਫੂਡ ਦੇ ਕਲਚਰ ਨੇ ਪੰਜਾਬੀਆਂ ਦਾ ਖਾਣ ਪੀਣ ਵਿਗਾੜ Adverse effects of fast food ਕੇ ਰੱਖ ਦਿੱਤਾ ਹੈ, ਜਿਸ ਕਾਰਨ ਅੱਜ ਕੱਲ੍ਹ ਜ਼ਿਆਦਾਤਰ ਪੰਜਾਬੀ ਕਈ ਨਾਮੁਰਾਦ ਬਿਮਾਰੀਆਂ Fast food spoils the health of Punjabis ਦਾ ਸ਼ਿਕਾਰ ਹੋ ਰਹੇ ਹਨ।

ਸਰਕਾਰੀ ਹਸਪਤਾਲ ਬਠਿੰਡਾ Government Hospital Bathinda ਵਿੱਚ ਤਾਇਨਾਤ ਸੀਨੀਅਰ ਡਾ ਜਗਰੂਪ ਸਿੰਘ ਐਮ.ਡੀ ਮੈਡੀਸਨ ਨੇ ਦੱਸਿਆ ਕਿ ਪੰਜਾਬ ਵਿੱਚ ਵੱਡੀ ਪੱਧਰ ਉੱਪਰ ਫਾਸਟ ਫੂਡ ਕਲਚਰ ਦੇ ਫੈਲਣ ਦਾ ਕਾਰਨ ਚਟਪਟਾ ਖਾਣ ਪੀਣ ਅਤੇ ਸੌਖਾ ਉਪਲੱਬਧ ਹੋਣਾ ਮੰਨਿਆ ਜਾ ਰਿਹਾ ਹੈ। ਪਰ ਅੱਜ ਇਹ ਜੀਭ ਦੇ ਸੁਆਦ ਨੇ ਪੰਜਾਬੀਆਂ ਦੀ ਸਿਹਤ Fast food spoils the health of Punjabis ਨੂੰ ਵਿਗਾੜ Adverse effects of fast food ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਲਗਾਤਾਰ ਫਾਸਟ ਫੂਡ ਖਾਣ Adverse effects of fast food ਨਾਲ ਜਿੱਥੇ ਇਸ ਦਾ ਸਿਹਤ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ, ਉੱਥੇ ਹੀ ਮਨੁੱਖੀ ਸਰੀਰ ਨੂੰ ਕਈ ਭਿਆਨਕ ਬੀਮਾਰੀਆਂ ਲੱਗਦੀਆਂ ਹਨ, ਜਿਨ੍ਹਾਂ ਵਿੱਚ ਮੋਟਾਪਾ ਸ਼ੂਗਰ ਅਤੇ ਡਿਪਰੈਸ਼ਨ ਮੁੱਖ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਤਿਆਰ ਹੋਣ ਵਾਲਾ ਫਾਸਟ ਫੂਡ ਲਗਾਤਾਰ ਇਕ ਹੀ ਘਿਓ ਜਾਂ ਤੇਲ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਕਾਰਨ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਦੂਸਰਾ ਵੱਡਾ ਕਾਰਨ ਇਹ ਸੌਖਾ ਉਪਲੱਬਧ ਹੋਣਾ ਹੈ।

ਫਾਸਟ ਫੂਡ ਨੇ ਵਿਗਾੜੀ ਪੰਜਾਬੀਆਂ ਦੀ ਸਿਹਤ

ਕਿਉਂਕਿ ਹੁਣ ਫਾਸਟ ਫੂਡ ਦੀ ਡਿਲਿਵਰੀ ਘਰਾਂ ਤੱਕ ਹੋਣ ਲੱਗੀ ਹੈ, ਤੀਸਰਾ ਵੱਡਾ ਕਾਰਨ ਮਨੁੱਖ ਨੇ ਆਪਣੀ ਜੀਵਨ ਜ਼ਿੰਦਗੀ ਨੂੰ ਇਨ੍ਹਾਂ ਬਿਜ਼ੀ ਕਰ ਲਿਆ ਹੈ ਕਿ ਉਹ ਘਰੇਲੂ ਖਾਣਾ ਬਣਾਉਣ ਤੋਂ ਕਤਰਾਉਣ ਲੱਗਿਆ ਹੈ। ਤੀਜਾ ਚੌਥਾ ਵੱਡਾ ਕਾਰਨ ਬੱਚਿਆਂ ਵੱਲੋਂ ਲਗਾਤਾਰ ਟੀ ਵੀ ਜਾਂ ਮੋਬਾਇਲ ਦੇਖਦੇ ਹੋਏ, ਫਾਸਟ ਫੂਡ ਦੀ ਵਰਤੋਂ ਕਾਰਨ ਹੁਣ ਬੱਚਿਆਂ ਵਿੱਚ ਵੀ ਤੇਜ਼ੀ ਨਾਲ ਕਈ ਬਿਮਾਰੀਆਂ ਫੈਲੀਆਂ Adverse effects of fast food ਸ਼ੁਰੂ ਹੋ ਗਈਆਂ ਹਨ। ਕਿਉਂਕਿ ਮੋਬਾਇਲ ਜਾਂ ਟੀਵੀ ਦੇਖਦੇ ਹੋਏ ਖਾਣ ਪੀਣ ਦੀ ਮਾਤਰਾ ਦਾ ਕੋਈ ਧਿਆਨ ਨਹੀਂ ਰਹਿੰਦਾ ਅਤੇ ਨਾ ਹੀ ਫਾਸਟ ਫੂਡ ਇੰਨੀ ਜਲਦੀ ਹਜ਼ਮ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਤਾਂ ਇਲਾਜ ਲਈ ਛੋਟੇ ਛੋਟੇ ਬੱਚਿਆਂ ਨੂੰ ਵੀ ਹਸਪਤਾਲ ਲਿਆਂਦਾ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਫਾਸਟ ਫੂਡ ਦੀ ਮਾਤਰਾ ਕਾਰਨ ਬੱਚਿਆਂ ਵਿੱਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਪਣਪਣ ਲੱਗੀਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦਾ ਫਾਸਟ ਫੂਡ ਖਾਣ ਨੂੰ ਦਿਲ ਵੀ ਕਰਦਾ ਹੈ ਤਾਂ ਉਹ ਘਰ ਬਣਾ ਕੇ ਖਾਣ ਅਤੇ ਹਫ਼ਤੇ ਵਿੱਚ ਇੱਕ ਵਾਰ ਹੀ ਫਾਸਟ ਫੂਡ ਦੀ ਵਰਤੋਂ ਕਰਨ ਅਤੇ ਬੱਚਿਆਂ ਨੂੰ ਇਨਡੋਰ ਦੀ ਬਜਾਏ ਆਊਟਡੋਰ ਖੇਡਾਂ ਲਈ ਪ੍ਰੇਰਿਤ ਕਰਨ ਤਾਂ ਕਿ ਬੱਚਿਆਂ ਨੂੰ ਕਸਰਤ ਨਾਲ ਨਵੀਂ ਐਨਰਜੀ ਮਿਲ ਸਕੇ।

ਇਹ ਵੀ ਪੜੋ:Use of Kumkumadi Tailam ਚਿਹਰੇ ਦੇ ਦਾਗ ਤੇ ਮੁਹਾਂਸੇ ਦੂਰ ਕਰਨ ਲਈ ਕਰੋ ਕੁਮਕੁਮਾਦੀ ਦੀ ਵਰਤੋਂ

ABOUT THE AUTHOR

...view details