ਬਠਿੰਡਾ 'ਚ ਆਟੋ ਡ੍ਰਾਈਵਰਾਂ ਨੇ ਫ਼ੌਜੀਆਂ ਨੂੰ ਦਿੱਤੀ ਫ੍ਰੀ ਆਟੋ ਸੇਵਾ - Auto drivers
ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਪਰਤਣ ਦੀ ਖ਼ੁਸ਼ੀ ਵਜੋਂ ਆਟੋ ਡ੍ਰਾਈਵਰਾਂ ਨੇ ਫ਼ੌਜੀਆਂ ਲਈ ਰੇਲਵੇ ਸਟੇਸ਼ਨ ਤੋਂ ਬਠਿੰਡਾ ਕੈਂਟ ਤੱਕ ਜਾਣ ਲਈ ਫ੍ਰੀ ਆਟੋ ਸੇਵਾ ਦਿੱਤੀ।
ਫ੍ਰੀ ਆਟੋ ਸੇਵਾ
ਬਠਿੰਡਾ: ਸ਼ਹਿਰ ਵਿੱਚ ਆਟੋ ਡ੍ਰਾਈਵਰਾਂ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਪਰਤਣ ਦੀ ਖ਼ੁਸ਼ੀ ਵਿੱਚ ਫ਼ੌਜੀਆਂ ਲਈ ਰੇਲਵੇ ਸਟੇਸ਼ਨ ਤੋਂ ਬਠਿੰਡਾ ਕੈਂਟ ਤੱਕ ਜਾਣ ਲਈ ਫ੍ਰੀ ਆਟੋ ਸੇਵਾ ਦਿੱਤੀ।