ਪੰਜਾਬ

punjab

ETV Bharat / state

ਵਪਾਰੀ ਦੇ ਘਰ ਰੱਖੇ ਕੱਪੜੇ ਨੂੰ ਲੱਗੀ ਅੱਗ, ਲੱਖਾਂ ਦਾ ਕੱਪੜਾ ਸੜ ਕੇ ਸੁਆਹ - ਪਰਿਵਾਰ ਧਰਮ ਸਥਾਨ

ਬਠਿੰਡਾ: ਬਠਿੰਡਾ ਵਿਖੇ ਸੈਕਟਰੀਏਟ ਰੋਡ ਤੇ ਇੱਕ ਕੱਪੜਾ ਵਪਾਰੀ ਦੇ ਘਰ ਅਚਾਨਕ ਅੱਗ ਲੱਗ ਗਈ।  ਜਿਸ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਸਾਰਾ ਪਰਿਵਾਰ ਧਰਮ ਸਥਾਨਾਂ ਤੇ ਯਾਤਰਾ ਲਈ ਗਿਆ ਹੋਇਆ ਸੀ, ਅਤੇ ਘਰ ਦਾ ਮਾਲਕ ਆਪਣੀ ਦੁਕਾਨ ਤੇ ਸੀ, ਤਕਰੀਬਨ ਬਾਰ੍ਹਾਂ ਵਜੇ ਘਰ ਨੂੰ ਅੱਗ ਲੱਗ ਗਈ, ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਇਆ। ਉਦੋਂ ਤੱਕ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਸੀ। ਇੱਥੋਂ ਤੱਕ ਕਿ ਪੱਖੇ ਆਦਿ ਵੀ ਅੱਗ ਦੇ ਸੇਕ ਨਾਲ ਪਿਘਲ ਕੇ ਥੱਲੇ ਡਿੱਗ ਪਏ, ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

ਵਪਾਰੀ ਦੇ ਘਰ ਰੱਖੇ ਕੱਪੜੇ ਨੂੰ ਲੱਗੀ ਅੱਗ, ਲੱਖਾਂ ਦਾ ਕੱਪੜਾ ਸੜ ਕੇ ਸੁਆਹ

By

Published : Jul 13, 2021, 3:41 PM IST

ABOUT THE AUTHOR

...view details