ਪੰਜਾਬ

punjab

ETV Bharat / state

ਕੁਦਰਤੀ ਆਫ਼ਤ ਨਾਲ ਨਿਪਟਣ ਲਈ Qila Mubarak ਵਿਖੇ ਕੀਤੀ ਗਈ Mock Drill - ਐੱਨਡੀਆਰਐੱਫ ਵੱਲੋਂ ਮੌਕ ਡਰਿੱਲ ਕੀਤੀ

ਕੁਦਰਤੀ ਆਫਤ (Natural Disaster) ਦੀ ਸਥਿਤੀ ਨਾਲ ਨਜਿੱਠਣ ਲਈ ਇੱਕ ਮੌਕ ਡ੍ਰਿੱਲ (Mock Drill) ਸ਼ੁੱਕਰਵਾਰ ਨੂੰ ਬਠਿੰਡਾ ਸਥਿਤ ਕਿਲਾ ਮੁਬਾਰਕ (Qila Mubarak Bathinda) ਵਿਖੇ ਕੀਤੀ ਗਈ। ਇਸ ਦੌਰਾਨ ਜਿਲ੍ਹੇ ਦੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ (Emergency Services) ਦੇ ਅਫਸਰਾਂ ਤੇ ਮੁਲਾਜਮਾਂ ਨੇ ਹਿੱਸਾ ਲਿਆ।

Qila Mubarak ਵਿਖੇ ਕੀਤੀ ਗਈ Mock Drill
Qila Mubarak ਵਿਖੇ ਕੀਤੀ ਗਈ Mock Drill

By

Published : Dec 10, 2021, 10:05 PM IST

ਬਠਿੰਡਾ: ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ (Disaster Management) ਐੱਨਡੀਆਰਐੱਫ ਵੱਲੋਂ ਬਠਿੰਡਾ ਸ਼ਹਿਰ ਵਿਚਲੇ ਪੁਰਾਤਨ ਕਿਲਾ ਮੁਬਾਰਕ ਵਿਖੇ ਮੌਕ ਡਰਿੱਲ ਕੀਤੀ (NDRF held Mock Drill) ਗਈ

ਐਨਡੀਆਰਐਫ ਟੀਮ ਦੇ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਤਿਆਰ ਬਰ ਤਿਆਰ ਰਹਿਣ ਲਈ ਐਨਡੀਆਰਐਫ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਪੁਰਾਤਨ ਜਗ੍ਹਾ ਉੱਪਰ ਜਾ ਕੇ ਇਸ ਮੌਕੇ ਕਰਨ ਲਈ ਕਿਹਾ ਗਿਆ ਇਸ ਲਈ ਅੱਜ ਉਨ੍ਹਾਂ ਵੱਲੋਂ ਕਿਲ੍ਹਾ ਮੁਬਾਰਕ ਵਿਖੇ ਮੁਅੱਤਲ ਕੀਤੀ ਗਈ ਹੈ ਸਭ ਤੋਂ ਪਹਿਲਾਂ ਐਸਐਚਓ ਕੋਤਵਾਲੀ ਦੁਆਰਾ ਘਟਨਾ ਸਥਾਨ ਤੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਟੀਮਾਂ ਨੂੰ ਸੂਚਿਤ ਕੀਤਾ ਗਿ।

Qila Mubarak ਵਿਖੇ ਕੀਤੀ ਗਈ Mock Drill

ਉਨ੍ਹਾਂ ਦੀ ਪੂਰੀ ਟੀਮ ਵੱਲੋਂ ਇਸ ਮੌਕ ਡਰਿੱਲ ਦੌਰਾਨ ਆਪਣਾ ਆਪਣਾ ਰੋਲ ਅਦਾ ਕੀਤਾ ਹੈ ਇਸ ਟੀਮ ਵਿਚ ਜਿਥੇ ਹੈਲਥ ਵਿਭਾਗ ਫਾਇਰ ਬ੍ਰਿਗੇਡ ਪੁਲੀਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਆਪਣਾ ਆਪਣਾ ਰੋਲ ਅਦਾ ਕੀਤਾ ਗਿਆ ਉੱਥੇ ਹੀ ਐਨਡੀਆਰਐਫ ਦੇ ਇੰਚਾਰਜ ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਇਸ ਟ੍ਰੇਨਿੰਗ ਵਿਚ ਹਿੱਸਾ ਲੈ ਕੇ ਕੁਦਰਤੀ ਆਫਤਾਂ ਦੌਰਾਨ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ:ਕਰੋੜਾਂ ਰੁਪਏ ਲੈਕੇ ਕੀਤੇ ਗਏ ਵੱਡੇ ਅਫ਼ਸਰਾਂ ਦੇ ਤਬਾਦਲੇ : ਮਜੀਠੀਆ

ABOUT THE AUTHOR

...view details