ਬਰਨਾਲਾ: ਨਗਰ ਕੌਂਸਲ ਭਦੌੜ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ। 45 ਉਮੀਦਵਾਰਾਂ ਵਿੱਚੋਂ 13 ਐਮਸੀ ਜਿੱਤ ਕੇ ਨਗਰ ਕੌਂਸਲ ਦੇ ਪ੍ਰਧਾਨ ਲਈ ਚੋਣ ਕਰਨਗੇ। ਤਹਿਸੀਲਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਇਨ੍ਹਾਂ ਜਿੱਤੇ 13 ਉਮੀਦਵਾਰਾਂ ਵਿੱਚ ਵਾ. ਨੰ: 1 ਤੋਂ ਗੁਰਮੇਲ ਕੌਰ ਕਾਂਗਰਸ, ਵਾ. ਨੰ: 2 ਤੋਂ ਲਾਭ ਸਿੰਘ ਅਕਾਲੀ ਦਲ, ਵਾ. ਨੰ: 3 ਤੋਂ ਹਰਮਨਜੀਤ ਕੌਰ ਕਾਂਗਰਸ, ਵਾ. ਨੰ: 4 ਤੋਂ ਜਗਦੀਪ ਜੱਗੀ ਕਾਂਗਰਸ, ਵਾ. ਨੰ: 5 ਤੋਂ ਮਨਜੀਤ ਕੌਰ ਅਕਾਲੀ ਦਲ, ਵਾ. ਨੰ: 6 ਤੋਂ ਗੁਰਪਾਲ ਸਿੰਘ ਆਜ਼ਾਦ।
ਭਦੌੜ ਨਗਰ ਕੌਂਸਲ ਨਤੀਜੇ: ਆਜ਼ਾਦ ਕੌਂਸਲਰਾਂ ਦੀ ਕਾਟੋ ਫੁੱਲਾਂ 'ਤੇ - ਭਦੌੜ ਨਗਰ ਕੌਂਸਲ ਨਤੀਜੇ
ਨਗਰ ਕੌਂਸਲ ਭਦੌੜ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ। 45 ਉਮੀਦਵਾਰਾਂ ਵਿੱਚੋਂ 13 ਐਮਸੀ ਜਿੱਤ ਕੇ ਨਗਰ ਕੌਂਸਲ ਦੇ ਪ੍ਰਧਾਨ ਲਈ ਚੋਣ ਕਰਨਗੇ। ਤਹਿਸੀਲਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਇਨ੍ਹਾਂ ਜਿੱਤੇ 13 ਉਮੀਦਵਾਰਾਂ ਵਿੱਚ ਵਾ. ਨੰ: 1 ਤੋਂ ਗੁਰਮੇਲ ਕੌਰ ਕਾਂਗਰਸ, ਵਾ. ਨੰ: 2 ਤੋਂ ਲਾਭ ਸਿੰਘ ਅਕਾਲੀ ਦਲ, ਵਾ. ਨੰ: 3 ਤੋਂ ਹਰਮਨਜੀਤ ਕੌਰ ਕਾਂਗਰਸ, ਵਾ. ਨੰ: 4 ਤੋਂ ਜਗਦੀਪ ਜੱਗੀ ਕਾਂਗਰਸ,ਵਾ. ਨੰ: 5 ਤੋਂ ਮਨਜੀਤ ਕੌਰ ਅਕਾਲੀ ਦਲ, ਵਾ. ਨੰ: 6 ਤੋਂ ਗੁਰਪਾਲ ਸਿੰਘ ਆਜ਼ਾਦ।
ਭਦੌੜ ਨਗਰ ਕੌਂਸਲ ਨਤੀਜੇ: ਆਜ਼ਾਦ ਕੌਂਸਲਰਾਂ ਦੀ ਕਾਟੋ ਫੁੱਲਾਂ 'ਤੇ
ਭਦੌੜ ਨਗਰ ਕੌਂਸਲ ਨਤੀਜੇ: ਆਜ਼ਾਦ ਕੌਂਸਲਰਾਂ ਦੀ ਕਾਟੋ ਫੁੱਲਾਂ 'ਤੇ
ਇਸੇ ਤਰ੍ਹਾਂ ਵਾ. ਨੰ: 7 ਤੋਂ ਰਾਜ ਆਜ਼ਾਦ, ਵਾ. ਨੰ: 8 ਤੋਂ ਮਨੀਸ਼ ਗਰਗ, ਵਾ. ਨੰ: 9 ਤੋਂ ਕਰਮਜੀਤ ਕੌਰ ਆਜ਼ਾਦ, ਵਾ. ਨੰ: 10 ਤੋਂ ਵਕੀਲ ਸਿੰਘ ਕਾਂਗਰਸ, ਵਾ. ਨੰ: 11 ਤੋਂ ਸੁਖਚਰਨ ਸਿੰਘ ਕਾਂਗਰਸ, ਵਾ. ਨੰ: 12 ਤੋਂ ਨਾਹਰ ਸਿੰਘ ਕਾਂਗਰਸ ਅਤੇ ਵਾ. ਨੰ: 13 ਤੋਂ ਮਨਦੀਪ ਕੌਰ ਅਕਾਲੀ ਦਲ ਵੱਲੋਂ ਜੇਤੂ ਰਹੇ।
ਕੁਲ ਮਿਲਾ ਕੇ ਭਦੌੜ ਨਗਰ ਕੌਂਸਲ ਲਈ ਕਾਂਗਰਸ ਦੇ 6, ਆਜ਼ਾਦ 4 ਅਤੇ ਅਕਾਲੀ ਦਲ ਵੱਲੋਂ 3 ਉਮੀਦਵਾਰ ਜੇਤੂ ਰਹੇ। ਪ੍ਰਧਾਨਗੀ ਦੀ ਚੋਣ ਹੁਣ ਆਜ਼ਾਦ ਉਮੀਦਵਾਰਾਂ ਦੇ ਹੱਥ ਹੈ।