ਪੰਜਾਬ

punjab

ETV Bharat / state

ਪ੍ਰੇਮ ਵਿਆਹ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ - ਸ਼ਸ਼ੀ

ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਦੇ ਇਲਾਕਾਂ ਹਾਥੀ ਗੇਟ ਜਿੱਥੋਂ ਦੇ ਰਹਿਣ ਵਾਲੇ ਸ਼ਸ਼ੀ ਨਾਮ ਦੇ ਪਰਵਾਸੀ ਵਿਅਕਤੀ ਦੀ ਆਪਣੀ ਪਤਨੀ ਨਾਲ ਅਣਬਣ ਦੇ ਚੱਲਦਿਆਂ, ਪੱਖੇ ਨਾਲ ਫਾਹਾ ਲੈ ਕੇ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।

ਪ੍ਰੇਮ ਵਿਆਹ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
ਪ੍ਰੇਮ ਵਿਆਹ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

By

Published : Aug 12, 2021, 3:46 PM IST

ਅੰਮ੍ਰਿਤਸਰ:ਇੱਕ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਜਿਸ ਸੰਬਧੀ ਥਾਣਾ ਕੋਤਵਾਲੀ ਦੇ ਐਸ.ਐਚ.ਓ ਗੁਰਮੀਤ ਸਿੰਘ ਦਾ ਕਹਿਣਾ ਹੈ, ਕਿ ਸ਼ਸ਼ੀ ਜੋ ਕਿ ਪ੍ਰਵਾਸੀ ਮਜਦੂਰ ਯੂ.ਪੀ ਤੋਂ ਹੈ।

ਪ੍ਰੇਮ ਵਿਆਹ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਕੁੱਝ ਸਮਾਂ ਪਹਿਲਾ ਉਸਨੇ ਇੱਕ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ। ਉਸ ਦੀ ਡੇਢ ਸਾਲ ਦੀ ਬੇਟੀ ਵੀ ਹੈ। ਉਸਦੀ ਆਪਣੀ ਪਤਨੀ ਨਾਲ ਅਣਬਣ ਦੇ ਚੱਲਦਿਆਂ, ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਕਰ ਯੋਗ ਹੈ ਕਿ ਲਾਸ਼ ਪਾਸੋਂ ਕੋਈ ਵੀ ਸੁਸਾਇਡ ਨੋਟ ਨਹੀ ਮਿਲਿਆ ਹੈ।

ਉਧਰ ਮ੍ਰਿਤਕ ਸ਼ਸ਼ੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ, ਕਿ ਉਹਨਾ ਦੇ ਬੇਟੇ ਨੇ ਡੇਢ ਸਾਲ ਪਹਿਲਾ ਇੱਕ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ। ਜਿਸਦੇ ਚਲਦੇ ਉਹ ਲੜਕੀ ਕਾਫੀ ਲੰਮੇ ਸਮੇਂ ਤੋਂ ਉਸ ਨਾਲ ਲੜਦੀ ਸੀ। ਜਿਸਦੇ ਚੱਲਦੇ ਪਰੇਸ਼ਾਨੀ ਵਿੱਚ ਉਸਨੇ ਆਤਮਹੱਤਿਆ ਕਰ ਲਈ ਹੈ।

ਇਹ ਵੀ ਪੜ੍ਹੋ:- ਕੁੱਤੇ ਪਿੱਛੇ ਕੁੜੀ ਨੂੰ ਵਾਲ੍ਹਾਂ ਤੋਂ ਘੜੀਸ ਮਾਰੇ ਠੁੱਡੇ, ਵੀਡੀਓ ਵਾਇਰਲ

ABOUT THE AUTHOR

...view details