ਪੰਜਾਬ

punjab

ETV Bharat / state

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ - ਰੈਸਲਿੰਗ ਵਿੱਚ ਸਤਨਾਮ

ਬਰਨਾਲਾ ਜ਼ਿਲ੍ਹਾ ਦੇ ਪਿੰਡ ਬੱਲੋਕੇ ਦੇ ਰਹਿਣ ਵਾਲੇ 26 ਸਾਲਾਂ ਦੇ 7 ਫੁੱਟ 2 ਇੰਚ ਦੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਰਹੇ ਸਤਨਾਮ ਸਿੰਘ ਹੁਣ ਅੰਤਰਰਾਸ਼ਟਰੀ ਰੈਸਲਿੰਗ ਵਿੱਚ ਆਪਣੇ ਜੌਹਰ ਦਿਖਾ ਰਿਹਾ ਹੈ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ
ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

By

Published : Apr 17, 2022, 10:36 PM IST

Updated : Apr 17, 2022, 10:52 PM IST

ਬਰਨਾਲਾ:ਬਰਨਾਲਾ ਜ਼ਿਲ੍ਹਾ ਦੇ ਪਿੰਡ ਬੱਲੋਕੇ ਦੇ ਰਹਿਣ ਵਾਲੇ 26 ਸਾਲਾਂ ਦੇ 7 ਫੁੱਟ 2 ਇੰਚ ਦੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਰਹੇ ਸਤਨਾਮ ਸਿੰਘ ਹੁਣ ਅੰਤਰਰਾਸ਼ਟਰੀ ਰੈਸਲਿੰਗ ਵਿੱਚ ਆਪਣੇ ਜੌਹਰ ਦਿਖਾ ਰਿਹਾ ਹੈ।

ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਅੱਜ ਰੈਸਲਿੰਗ ਵਿੱਚ ਸਤਨਾਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਸਤਨਾਮ ਸਿੰਘ ਇਨਾਂ ਦਿਨਾਂ ਅਮਰੀਕਾ ਦੇ ਫਲੋਰੀਡਾ ਵਿੱਚ ਖੇਡੀ ਜਾਣ ਵਾਲੀ ਸੰਸਾਰ ਪ੍ਰਸਿੱਧ ਰੈਸਲਿੰਗ ਆਲ ਇਲਾਈਟ ਰੈਸਲਿੰਗ ਡਬਲਿਊਡਬਲਿਊਈ ਵਿੱਚ ਜੌਹਰ ਵਿਖਾ ਰਹੇ ਹਨ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਸਤਨਾਮ ਸਿੰਘ ਭੰਮਰਾਹ ਬਰਨਾਲਾ ਦੇ ਪਿੰਡ ਬੱਲੋਕੇ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਦੇ ਪੁੱਤਰ ਹਨ।

ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਸਤਨਾਮ 2015 ਵਿੱਚ ਅਮਰੀਕਾ ਦੀ ਐਨਬੀਏ ਬਾਸਕਟਬਾਲ ਲਈ ਚੁਣਿਆ ਜਾਣਾ ਵਾਲਾ ਪਹਿਲਾ ਭਾਰਤੀ ਸੀ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਉਸ ਸਮੇਂ ਸਤਨਾਮ ਦੋ ਸਾਲ ਐਨਬੀਏ ਵਿੱਚ ਲਗਾਉਣ ਤੋਂ ਬਾਅਦ ਭਾਰਤ ਵਾਪਸ ਆ ਗਿਆ ਸੀ ਅਤੇ ਪਿੰਡ ਰਹਿ ਕੇ ਆਪਣੀ ਤਿਆਰੀ ਕਰ ਰਿਹਾ ਸੀ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਜਾਣਕਾਰੀ ਮੁਤਾਬਿਕ ਪਿਛਲੇ ਕੁੱਝ ਮਹੀਨੇ ਪਹਿਲਾਂ ਹੀ ਸਤਨਾਮ ਇਸ ਅੰਤਰਰਾਸ਼ਟਰੀ ਰੈਸਲਿੰਗ ਵਿੱਚ ਗਿਆ ਹੈ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਜਿੱਥੇ ਉਸਦੀਆਂ ਪਹਿਲੀਆਂ ਰੈਸਲਿੰਗਾਂ ਨੇ ਹੀ ਸਭ ਨੂੰ ਪ੍ਰਭਾਵਿਤ ਕੀਤਾ ਹੈ।

ਅੰਤਰਰਾਸ਼ਟਰੀ ਰੈਸਲਿੰਗ 'ਚ ਪਹੁੰਚਿਆ ਪੰਜਾਬ ਦਾ ਸਤਨਾਮ ਸਿੰਘ

ਸਤਨਾਮ ਦੀ ਇਸ ਪ੍ਰਾਪਤੀ ਨੇ ਹੁਣ ਮੂੜ ਦੂਜੀ ਵਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋਕੇ ਨੂੰ ਭਾਰਤ ਵਿੱਚ ਚਰਚਾ ਵਿੱਚ ਲਿਆ ਦਿੱਤਾ ਹੈ।

ਇਹ ਵੀ ਪੜ੍ਹੋ:ਏਸ਼ੀਅਨ ਮਿਕਸਡ ਚੈਲੇਂਜ ਗੋਲਫ ਵਿੱਚ ਵੀਰ ਅਹਲਾਵਤ ਦਾ ਸਰਵੋਤਮ ਪ੍ਰਦਰਸ਼ਨ

Last Updated : Apr 17, 2022, 10:52 PM IST

ABOUT THE AUTHOR

...view details