ਬਰਨਾਲਾ: ਪਿੰਡ ਕਰਮਗੜ੍ਹ ਦੇ ਫੌਜੀ ਜਵਾਨ ਅਮਰਦੀਪ ਸਿੰਘ ਲੇਹ ਲੱਦਾਖ ਵਿੱਚ ਗਲੇਸ਼ੀਅਰ ਥੱਲੇ ਦਬਣ ਕਾਰਨ ਸ਼ਹੀਦ ਹੋ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਮਰਦੀਪ ਦਾ ਜੱਦੀ ਪਿੰਡ ਫੂਲ ਹੈ, ਪਰ ਉਹ ਬਚਪਨ ਤੋਂ ਆਪਣੀ ਭੂਆ ਤੇ ਫੁੱਫੜ ਕੋਲ ਪਿੰਡ ਕਰਮਗਡ਼੍ਹ 'ਚ ਰਹਿ ਰਿਹਾ ਸੀ। ਜਿੱਥੇ ਉਸ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਸੀ। 2018 ਵਿਚ ਉਹ ਫੌਜ ਵਿੱਚ ਭਰਤੀ ਹੋਇਆ ਸੀ।
ਸ਼ਹੀਦ ਅਮਰਦੀਪ ਸਿੰਘ ਦੇ ਪਿੰਡ ’ਚ ਸੋਗ ਦੀ ਲਹਿਰ
ਪਿੰਡ ਕਰਮਗੜ੍ਹ ਦੇ ਫੌਜੀ ਜਵਾਨ ਅਮਰਦੀਪ ਸਿੰਘ ਲੇਹ ਲੱਦਾਖ ਵਿੱਚ ਗਲੇਸ਼ੀਅਰ ਥੱਲੇ ਦਬਣ ਕਾਰਨ ਸ਼ਹੀਦ ਹੋ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸ਼ਹੀਦ ਫੌਜੀ ਅਮਰਦੀਪ ਸਿੰਘ
ਉਸ ਦੀ ਸ਼ਹਾਦਤ ਦੀ ਖਬਰ ਸੁਣ ਕੇ ਸਾਰਾ ਪਿੰਡ ਹੀ ਸੋਗ ਵਿਚ ਡੁੱਬਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਅਮਰਦੀਪ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਪਿੰਡ ਆਵੇਗੀ।
ਇਹ ਵੀ ਪੜ੍ਹੋ: ਦੂਜੇ ਸੂਬਿਆਂ 'ਚ ਮਜ਼ਦੂਰੀ ਕਰ ਗੁਜ਼ਾਰਾ ਕਰਨ ਵਾਲਾ ਅੱਜ ਬਣਿਆ ਵਪਾਰੀ