ਅਟਾਰੀ ਬਾਰਡਰ 'ਤੇ ਦੋ ਘੁਸਪੈਠੀਆਂ ਨੂੰ ਕੀਤਾ ਗਿਆ ਢੇਰ, ਹਥਿਆਰ ਬਰਾਮਦ - ਅਟਾਰੀ ਬਾਰਡਰ
ਧੁੰਦ ਦੀ ਫਾਇਦਾ ਚੁਕਦੇ ਹੋਏ ਅਟਾਰੀ ਬਾਰਡਰ ਨੇੜੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਬੀਐਸਐਫ ਨੇ ਢੇਰ ਕੀਤਾ ਹੈ। ਜਿਨ੍ਹਾਂ ਕੋਲੋ ਹਥਿਆਰ ਬਰਾਮਦ ਕੀਤੇ ਗਏ ਹਨ।
![ਅਟਾਰੀ ਬਾਰਡਰ 'ਤੇ ਦੋ ਘੁਸਪੈਠੀਆਂ ਨੂੰ ਕੀਤਾ ਗਿਆ ਢੇਰ, ਹਥਿਆਰ ਬਰਾਮਦ ਅਟਾਰੀ ਬਾਰਡਰ 'ਤੇ ਦੋ ਘੁਸਪੈਠੀਆਂ ਨੂੰ ਕੀਤਾ ਗਿਆ ਢੇਰ, ਹਥਿਆਰ ਬਰਾਮਦ](https://etvbharatimages.akamaized.net/etvbharat/prod-images/768-512-9906171-thumbnail-3x2-pp.jpg)
ਅਟਾਰੀ ਬਾਰਡਰ 'ਤੇ ਦੋ ਘੁਸਪੈਠੀਆਂ ਨੂੰ ਕੀਤਾ ਗਿਆ ਢੇਰ, ਹਥਿਆਰ ਬਰਾਮਦ
ਅੰਮ੍ਰਿਤਸਰ: ਭਾਰਤੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਮੁੜ ਤੋਂ ਨਾਪਾਕ ਹਰਕਤ ਕੀਤੀ ਗਈ ਹੈ। ਧੁੰਦ ਦੀ ਫਾਇਦਾ ਚੁਕਦੇ ਹੋਏ ਪੰਜਾਬ ਦੇ ਅਟਾਰੀ ਬਾਰਡਰ ਨੇੜੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਬੀਐਸਐਫ ਨੇ ਢੇਰ ਕਰ ਦਿੱਤਾ ਹੈ।