ਪੰਜਾਬ ਪੁਲਿਸ ਅਫ਼ਸਰਸ਼ਾਹੀ 'ਚ ਵੱਡੇ ਫੇਰਬਦਲ, 29 ਤਬਾਦਲੇ - anti drug
ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਫ਼ਿਰੋਜਪੁਰ ਦੇ ਬਹੁਚਰਚਿਤ ਐਸਐਸਪੀ ਸੰਦੀਪ ਗੋਇਲ ਦੀ ਬਦਲੀ ਕੀਤੀ ਗਈ ਹੈ। ਨਸ਼ਿਆਂ ਦਾ 'ਲੱਕ ਤੋੜਨ' ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਗੁਰਪ੍ਰੀਤ ਦਿਉ ਹੁਣ ਸਾਰਾ ਸਮਾਂ ਐਸਟੀਐਫ ਦਾ ਕੰਮ ਹੀ ਦੇਖਣਗੇ ਤੇ ਗੌਰਵ ਯਾਦਵ ਨੂੰ ਲਿਟੀਗੇਸ਼ਨ ਦਾ ਚਾਰਜ ਦਿੱਤਾ ਗਿਆ ਹੈ।
ਫ਼ੋਟੋ
ਅੰਮ੍ਰਿਤਸਰ: ਪੰਜਾਬ ਦੇ 25 ਆਈਪੀਐਸ ਅਧਿਕਾਰੀਆਂ ਸਮੇਤ ਚਾਰ ਪੀਪੀਐਸ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਠ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਵੀ ਮਿਲੇ ਹਨ।