ਪੰਜਾਬ

punjab

ETV Bharat / state

ਪੰਜਾਬ ਦੇ ਇਸ ਹਵਾਈ ਅੱਡੇ 'ਤੇ ਨਹੀ ਹੋਣਗੇ ਵਿਦੇਸ਼ੀ ਯਾਤਰੀਆਂ ਦੇ ਕੋਰੋਨਾ ਟੈਸਟ - ਅੰਤਰਰਾਸ਼ਟਰੀ ਹਵਾਈ ਅੰਮ੍ਰਿਤਸਰ

ਅੰਤਰਰਾਸ਼ਟਰੀ ਹਵਾਈ ਅੰਮ੍ਰਿਤਸਰ ਅੱਡੇ 'ਤੇ ਸਿਹਤ ਵਿਭਾਗ ਨੇ ਵਿਦੇਸ਼ੀ ਯਾਤਰੀਆਂ ਨੂੰ ਕੁੱਝ ਰਾਹਤ ਦਿੱਤੀ ਹੈ, ਜਿਸ ਤਹਿਤ ਹੁਣ 4 ਫਰਵਰੀ ਤੋਂ 12 ਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਦੇ ਕੋਰੋਨਾ ਸੈਂਪਲ ਨਹੀਂ ਲਏ ਜਾਣਗੇ।

ਪੰਜਾਬ ਦੇ ਇਸ ਹਵਾਈ ਅੱਡੇ 'ਤੇ ਨਹੀ ਹੋਣਗੇ ਵਿਦੇਸ਼ੀ ਯਾਤਰੀਆਂ ਦੇ ਕੋਰੋਨਾ ਟੈਸਟ
ਪੰਜਾਬ ਦੇ ਇਸ ਹਵਾਈ ਅੱਡੇ 'ਤੇ ਨਹੀ ਹੋਣਗੇ ਵਿਦੇਸ਼ੀ ਯਾਤਰੀਆਂ ਦੇ ਕੋਰੋਨਾ ਟੈਸਟ

By

Published : Feb 12, 2022, 4:51 PM IST

Updated : Feb 12, 2022, 6:33 PM IST

ਅੰਮ੍ਰਿਤਸਰ: ਦੇਸ਼ ਵਿੱਚ ਕੋਰੋਨਾ ਦੇ ਨਾਲ-ਨਾਲ ਓਮੀਕਰੋਨ ਨੇੇ ਦੇਸ਼ ਵਿੱਚ ਆਪਣਾ ਕਹਿਰ ਵਰ੍ਹਾ ਦਿੱਤਾ ਸੀ, ਜਿਸ ਤੋਂ ਬਾਅਦ ਦੇਸ਼ ਵਿੱਚ ਕੁੱਝ ਰਾਜਾਂ ਵਿੱਚ ਫਿਰ ਤੋਂ ਪਾਬੰਦੀਆਂ ਲਗਾਇਆ ਗਈਆ ਹਨ, ਇਸ ਤੋਂ ਬਾਅਦ ਦੇਸ਼ ਵਿੱਚ ਫਿਰ ਤੋਂ ਰਾਹਤ ਦਿੱਤੀ ਗਈ।

ਕੋਰੋਨਾ ਦੇ ਕਹਿਰ ਦੀ ਸਮਖਿਆ ਘੱਟਣ ਤੋਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਸਿਹਤ ਵਿਭਾਗ ਨੇ ਵਿਦੇਸ਼ੀ ਯਾਤਰੀਆਂ ਨੂੰ ਕੁੱਝ ਰਾਹਤ ਦਿੱਤੀ ਹੈ ਜਿਸ ਤਹਿਤ ਹੁਣ 4 ਫਰਵਰੀ ਤੋਂ 12 ਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਦੇ ਕੋਰੋਨਾ ਸੈਂਪਲ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾਂ ਜਿਨ੍ਹਾਂ ਮਰੀਜ਼ਾਂ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿਚ ਸਥਿਤ ਘਰਾਂ ਵਿਚ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਦੱਸ ਦਈਏ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਪਾਜ਼ੇਟਿਵ ਆਉਣ 'ਤੇ ਮਰੀਜ਼ਾਂ ਨੂੰ ਜਦੋਂ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ ਅਤੇ ਸਾਰੇ ਮੁਸਾਫ਼ਰਾਂ ਦੇ ਸੈਂਪਲ ਲਏ ਜਾਂਦੇ ਸਨ।

ਇਹ ਵੀ ਪੜੋ:- corona update: ਭਾਰਤ ’ਚ ਦਰਜ ਕੀਤੇ 50,407 ਨਵੇਂ ਮਾਮਲੇ, 804 ਮੌਤਾਂ

Last Updated : Feb 12, 2022, 6:33 PM IST

ABOUT THE AUTHOR

...view details