ਅੰਮ੍ਰਿਤਸਰ:ਭਾਰਤ ਪਾਕਿਤਸਨ (India-Pakistan) ਸਰਹੱਦ ਦੇ ਨੇੜੇ ਥਾਣਾ ਅਜਨਾਲ਼ਾ ਅਧੀਨ ਆਓਂਦੀ 32 ਬਟਾਲੀਅਨ ਦੀ ਬੀ.ਓ.ਪੀ ਪੁਰਾਣੀ ਸੁੰਦਰਗੜ੍ਹ ਵਿਖੇ ਦੇਰ ਰਾਤ 11 ਵਜੇ ਕਰੀਬ ਬੀਐਸਐਫ ਦੇ ਜੁਆਨਾਂ ਨੂੰ ਇਕ ਡਰੋਨ ਦਿਖਾਈ ਦਿੱਤਾ।
ਭਾਰਤ ਪਾਕਿਤਸਨ ਸਰਹੱਦ ਨੇੜੇ ਡਰੋਨ ਦਿਖਾਈ ਦਿੱਤਾ, BSF ਦੀ ਫਾਈਰਿੰਗ ਮਗਰੋਂ ਪਰਤਿਆ - ਸੁਰੱਖਿਆ ਏਜੰਸੀਆਂ
ਭਾਰਤ ਪਾਕਿਤਸਨ ਸਰਹੱਦ ਦੇ ਨੇੜੇ ਡਰੋਨ ਦਿਖਾਈ ਦਿੱਤਾ ਬੀਐਸਐਫ (BSF) ਦੇ ਜੁਆਨਾਂ ਵੱਲੋ ਫਾਇਰਿੰਗ ਕਰਨ ਤੇ ਡਰੋਨ ਵਾਪਿਸ ਪਾਕਿਸਤਾਨ (Pakistan) ਵਾਲੇ ਪਾਸੇ ਚਲਾ ਗਿਆ।
ਭਾਰਤ ਪਾਕਿਤਸਨ ਸਰਹੱਦ ਦੇ ਨੇੜੇ ਡਰੋਨ ਦਿਖਾਈ ਦਿੱਤਾ
ਜਿਸ ਨੂੰ ਦਿਖਾਈ ਦੇਣ ਤੇ ਤੁਰੰਤ ਬੀਐਸਐਫ (BSF) ਦੇ ਜੁਆਨਾਂ ਨੇ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਫਿਲਹਾਲ ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਵਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਡਰੋਨ ਕੋਈ ਖਤਰਨਾਕ ਵਸਤੂ ਤਾਂ ਨਹੀ ਸੁੱਟ ਗਿਆ।ਏਜੰਸੀਆਂ ਘਟਨਾ ਦੀ ਜਾਂਚ ਕਰ ਰਹੀਆਂ ਹਨ।