ਪੰਜਾਬ

punjab

ETV Bharat / state

ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਤੀਜ ਦਾ ਤਿਉਹਾਰ (Festival) ਬੱਚਿਆਂ ਅਤੇ ਸਟਾਫ ਨੇ ਬੜੀ ਧੂਮਧਾਨ ਨਾਲ ਮਨਾਇਆ ਹੈ।ਕਾਲਜ ਵਿਚ ਮੁੱਖ ਮਹਿਮਾਨ ਵਜੋਂ ਤੇਜਿੰਦਰ ਕੌਰ ਛੀਨਾ ਨੇ ਸ਼ਿਰਕਤ ਕੀਤੀ।

ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ
ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

By

Published : Jul 29, 2021, 10:18 PM IST

ਅੰਮ੍ਰਿਤਸਰ: ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਤੀਜ ਦਾ ਤਿਉਹਾਰ (Festival)ਬੱਚਿਆਂ ਅਤੇ ਸਟਾਫ ਨੇ ਬੜੀ ਧੂਮਧਾਨ ਨਾਲ ਮਨਾਇਆ ਹੈ।ਕਾਲਜ ਦੀ ਪ੍ਰਿੰਸੀਪਲ ਡਾ.ਸੁਰਿੰਦਰ ਕੌਰ ਨੇ ਕਿਹਾ ਅੱਜ ਸਾਡੀ ਮੁੱਖ ਮਹਿਮਾਨ ਤੇਜਿੰਦਰ ਕੌਰ ਛੀਨਾ ਹਨ।ਉਨ੍ਹਾਂ ਕਿਹਾ ਕਿ ਕੁਝ ਤਿਉਹਾਰ ਅੱਜ ਸਾਡੇ ਵਿਰਸੇ ਦਾ ਅਟੁੱਟ ਅੰਗ ਹਨ। ਜਿਸਨੂੰ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਅਤੇ ਉਹਨਾਂ ਨੂੰ ਜਿਉਂਦਾ ਰੱਖਣ ਲਈ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਹੇਠ ਕਾਲਜ ਦੁਆਰਾ ਸਮੇਂ-ਸਮੇਂ ਤੇ ਤਿਓਹਾਰ ਅਤੇ ਦਿਨ ਆਉਣ ਵਾਲੇ, ਖ਼ਾਸਕਰ ਕੌਂਸਲ ਦੇ ਆਨਰੇਰੀ ਸੈਕਟਰੀ , ਤੇਜਿੰਦਰ ਕੌਰ ਛੀਨਾ ਦੀ ਅਗੁਵਾਈ ਵਿਚ ਮਨਾਇਆ ਗਿਆ।

ਖਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ
ਸੁਰਿੰਦਰ ਕੌਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸਦੇ ਲਈ, ਸਾਵਧਾਨੀ ਜ਼ਰੂਰੀ ਹੈ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਕੇ, ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਸਾਵਣ ਦੇ ਮਹੀਨੇ, ਕਾਲੇ ਬੱਦਲ ਅਤੇ ਕਦੇ ਧੁੱਪ ਦੀ ਸਿਖਰ ਤੇ, ਕਾਲਜ ਸਟਾਫ ਵੱਲੋਂ ਪਰਿਸਰ ਵਿਚ ਵਿੱਚ ਸਾਵਣ ਦਾ ਮਹੀਨਾ ਦਿਨ ਤੀਆਂ ਦਾ ਸਭ ਸਹੇਲੀਆਂ ਆਈਆਂ, ਗਿੱਧਾ ਪਾ ਰਹੀਆਂ ਨੰਦਾ ਤੇ ਭਰਜਾਈਆਂ ਆਦਿ। ਇਸ ਮੌਕੇ ਪ੍ਰਿੰਸੀਪਲ ਡਾ: ਸੁਰਿੰਦਰ ਕੌਰ ਨੇ ਦੱਸਿਆ ਕਿ ਤੀਜ ਦੇ ਤਿਉਹਾਰ ਦੀ ਸਾਵਣ ਦੇ ਮਹੀਨੇ ਦੇਸੀ 12 ਮਹੀਨਿਆਂ ਤੋਂ ਵੱਖਰੀ ਪਛਾਣ ਹੈ।ਇਸ ਤਿਉਹਾਰ 'ਤੇ ਮੁਟਿਆਰਾਂ ਆਪਣੇ ਦਿਲ ਦੇ ਜੋਸ਼ ਅਤੇ ਉਤਸ਼ਾਹ ਨੂੰ ਉਜਾਗਰ ਕਰਦਿਆਂ ਹੈ।

ABOUT THE AUTHOR

...view details