ਅੰਮ੍ਰਿਤਸਰ:15 ਅਗਸਤ ਮੌਕੇ ਤੇ ਜਿੱਥੇ ਦੇਸ਼ ਵਿੱਚ ਅਲਰਟ ਜਾਰੀ ਹੋਇਆ ਹੈ। ਉੱਥੇ ਹੀ ਭਾਰਤ-ਪਾਕਿ ਦੀਆਂ ਸੈਨਾਵਾਂ ਵੱਲੋ ਆਪਸੀ ਭਾਈਚਾਰਕ ਸਾਂਝ ਨੂੰ ਬਿਆਨ ਕਰਦਿਆਂ ਤਸਵੀਰਾਂ ਅੰਮ੍ਰਿਤਸਰ ਵਾਘਾ ਅਟਾਰੀ ਸਰਹੱਦ 'ਤੇ ਦੇਖਣ ਨੂੰ ਮਿਲੀਆਂ।
ਪਾਕਿ ਰੇਜਰਾਂ ਨੇ BSF ਦਾ ਕਰਵਾਇਆ ਮੂੰਹ ਮਿੱਠਾ - ਆਜ਼ਾਦੀ ਦਿਹਾੜਾ
15 ਅਗਸਤ ਮੌਕੇ ਭਾਰਤ-ਪਾਕਿ ਦੀਆਂ ਸੈਨਾਵਾਂ ਵੱਲੋ ਆਪਸੀ ਭਾਈਚਾਰਕ ਸਾਂਝ ਨੂੰ ਬਿਆਨ ਕਰਦਿਆਂ ਤਸਵੀਰਾਂ ਅੰਮ੍ਰਿਤਸਰ ਵਾਘਾ ਅਟਾਰੀ ਸਰਹੱਦ 'ਤੇ ਦੇਖਣ ਨੂੰ ਮਿਲੀਆ, ਜਿਸ ਤਹਿਤ ਪਾਕਿਸਤਾਨ ਰੇਜਰਾਂ ਵੱਲੋਂ ਭਾਰਤੀ ਬੀ.ਐਸ.ਐਫ ਨੂੰ ਮਿਠਾਈ ਭੇਂਟ ਕੀਤੀ ਹੈ।
ਪਾਕਿ ਰੇਜਰਾਂ ਵੱਲੋਂ ਬੀ.ਐਸ.ਐਫ਼ ਨੂੰ ਕੀਤੀ ਮਿਠਾਈ ਭੇਂਟ
ਇਹ ਵੀ ਪੜੋ: ਪਾਕਿਸਤਾਨ ਤੋਂ ਆਈ ਇਹ ਚੀਜ਼, ਪੁਲਿਸ ਨੂੰ ਪਈਆਂ ਭਾਜੜਾਂ
ਜਿਸ ਤਹਿਤ ਪਾਕਿਸਤਾਨ ਰੇਜਰਾਂ ਵੱਲੋਂ ਭਾਰਤੀ ਬੀ.ਐਸ.ਐਫ ਨੂੰ ਮਿਠਾਈ ਭੇਂਟ ਕੀਤੀ ਹੈ। ਜਿੱਥੇ ਹੀ 14 ਅਗਸਤ ਨੂੰ ਪਾਕਿਸਤਾਨ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਉੱਥੇ ਹੀ ਦੋਵਾਂ ਦੇਸ਼ਾਂ ਚ ਆਪਸ ਸਾਂਝ ਬਣੇ ਰਹਿਣ ਦਾ ਸੰਦੇਸ਼ ਵਾਘਾ ਅਟਾਰੀ ਬਾਰਡਰ 'ਤੇ ਦੇਖਣ ਨੂੰ ਮਿਲੀਆ।
Last Updated : Aug 14, 2021, 11:58 AM IST