ਅੰਮ੍ਰਿਤਸਰ:ਬਾਬਾ ਬਕਾਲਾ ਸਾਹਿਬ ਵਿਚ ਬਹੁਜਨ ਸਮਾਜ ਪਾਰਟੀ (BSP) ਦੇ ਵਰਕਰਾਂ ਨੇ ਅਕਾਲੀ ਦਲ (Akali Dal) ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਸਮਰਥਨ ਦਿੱਤਾ ਹੈ।ਇਸ ਮੌਕੇ ਮਨਜੀਤ ਸਿੰਘ ਮੰਨਾ ਨੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਅਕਾਲੀ ਬਸਪਾ ਦੇ ਗੱਠਜੋੜ ਹੋਣ ਉਤੇ ਵਧਾਈ ਦਿੱਤੀ।ਮਨਜੀਤ ਸਿੰਘ ਮੰਨਾ ਨੇ ਕਿਹਾ ਹੈ ਕਿ ਪੰਜਾਬ ਵਿਚ ਬਸਪਾ ਅਤੇ ਅਕਾਲੀ ਨੂੰ 2022 ਵਿਚ ਵੱਡੀ ਜਿੱਤ ਮਿਲੇਗੀ।
Support:ਬਾਬਾ ਬਕਾਲਾ 'ਚ ਬਸਪਾ ਨੇ ਅਕਾਲੀ ਉਮੀਦਵਾਰ ਨੂੰ ਦਿੱਤਾ ਸਮਰਥਨ - BSP
ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਚ ਬਸਪਾ (BSP) ਪਾਰਟੀ ਨੇ ਅਕਾਲੀ ਦਲ (Akali Dal) ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਸਮਰਥਨ ਦਿੱਤਾ ਅਤੇ 2022 ਦੀਆਂ ਚੋਣਾਂ ਵਿਚ ਵੱਡੀ ਜਿੱਤ ਹੋਣ ਦਾ ਦਾਅਵਾ ਕੀਤਾ।
Support:ਬਾਬਾ ਬਕਾਲਾ 'ਚ ਬਸਪਾ ਨੇ ਅਕਾਲੀ ਉਮੀਦਵਾਰ ਨੂੰ ਦਿੱਤਾ ਸਮਰਥਨ
ਇਸ ਮੌਕੇ ਬਸਪਾ ਦੇ ਆਗੂ ਸਵਿੰਦਰ ਸਿੰਘ ਛੱਜਲਵੱਡੀ ਨੇ ਕਿਹਾ ਹੈ ਕਿ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਹਮੇਸ਼ਾ ਬਣਿਆ ਰਹੇਗਾ।ਉਨ੍ਹਾਂ ਦਾ ਕਹਿਣਾ ਹੈ ਸਮੂਹ ਦਲਿਤ ਭਾਈਚਾਰੇ ਵੱਲੋਂ ਮਨਜੀਤ ਸਿੰਘ ਮੰਨਾ ਨੂੰ ਸਮਰਥਨ (Support)ਦਿੱਤਾ ਜਾਂਦਾ ਹੈ ਅਤੇ 2020 ਦੀਆਂ ਚੋਣਾਂ ਅਕਾਲੀ ਬਸਪਾ ਦੇ ਗੰਠਬੰਧਨ ਦੀ ਸਰਕਾਰ ਬਣੇਗੀ।
ਇਹ ਵੀ ਪੜੋ:ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ