ਪੰਜਾਬ

punjab

ETV Bharat / state

ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਹੋਈ ਦਰਬਾਰ ਸਾਹਿਬ ਵਿੱਚ ਨਤਮਸਤਕ - Darbar Sahib

ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਪਾਵਨ ਸਰੋਵਰ 'ਚ ਸਨਾਨ ਕੀਤਾ।

ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਹੋਈ ਦਰਬਾਰ ਸਾਹਿਬ ਨਤਮਸਤਕ
ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਹੋਈ ਦਰਬਾਰ ਸਾਹਿਬ ਨਤਮਸਤਕ

By

Published : Nov 14, 2020, 9:11 AM IST

Updated : Nov 14, 2020, 9:31 AM IST

ਅੰਮ੍ਰਿਤਸਰ: ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਪਾਵਨ ਸਰੋਵਰ 'ਚ ਸਨਾਨ ਕੀਤਾ।

ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਹੋਈ ਦਰਬਾਰ ਸਾਹਿਬ ਨਤਮਸਤਕ

ਬੰਦੀ ਛੋੜ ਦਿਵਸ ਦਾ ਮਹੱਤਵ
ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸਬੰਧ ਉਸ ਸਮੇਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ 'ਤੋਂ 52 ਹਿੰਦੂ ਰਾਜਿਆਂ ਨੂੰ ਆਜ਼ਾਦ ਕਰਵਾਇਆਂ ਸੀ ਤੇ ਉਸ ਦਿਨ ਦੀਵਾਲੀ ਦਾ ਦਿਨ ਸੀ। ਇਸ ਕਰਕੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਹੈ। ਸਿੱਖ ਸੰਗਤ ਦੀ ਇਸ ਨਾਲ ਧਾਰਮਿਕ ਭਾਵਨਾਂਵਾਂ ਜੁੜੀਆਂ ਹੋਇਆਂ ਹਨ।

ਬੰਦੀ ਛੋੜ ਦਿਵਸ 'ਤੇ ਸਿੱਖ ਸੰਗਤ ਹੋਈ ਦਰਬਾਰ ਸਾਹਿਬ ਨਤਮਸਤਕ
Last Updated : Nov 14, 2020, 9:31 AM IST

ABOUT THE AUTHOR

...view details