ਪੰਜਾਬ

punjab

ETV Bharat / state

ਰੋਡ ਸ਼ੋਅ ਦੌਰਾਨ ਜ਼ਖਮੀ ਹੋਏ ਸਿੱਧੂ,, ਇਸ ਹਸਪਤਾਲ 'ਚ ਹੋ ਰਿਹਾ ਇਲਾਜ਼ - ਜ਼ਖਮੀ ਹੋਏ ਸਿੱਧੂ

ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੇ ਪੈਰ ਦੇ ਅੰਗੂਠੇ ਤੇ ਸੱਟ ਲਗਨ ਕਾਰਨ ਅਮਨਦੀਪ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਪੁਜੇ...ਇਸ ਤੋਂ ਬਾਅਦ ਉਹ ਆਪਣੀ ਕੋਠੀ ਲਈ ਰਵਾਨਾ ਹੋ ਗਏ

ਹੋ ਰਿਹਾ ਇਲਾਜ਼
ਹੋ ਰਿਹਾ ਇਲਾਜ਼

By

Published : Jul 20, 2021, 4:51 PM IST

ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੇ ਪੈਰ ਦੇ ਅੰਗੂਠੇ ਤੇ ਸਟ ਲਗਨ ਕਾਰਨ ਅਮਨਦੀਪ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਪੁਜੇ...ਇਸ ਤੋਂ ਬਾਅਦ ਉਹ ਆਪਣੀ ਕੋਠੀ ਲਈ ਰਵਾਨਾ ਹੋ ਗਏ।

ਇਸ ਹਸਪਤਾਲ 'ਚ ਹੋ ਰਿਹਾ ਇਲਾਜ਼

ਸਿੱਧੂ ਅੱਜ ਜਦੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਉਹ ਖੱਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਨਮਨ ਕਰਨ ਲਈ ਰੁੱਕੇ। ਇਸ ਦੌਰਾਨ ਕਿਸਾਨਾਂ ਨੇ ਸਿੱਧੂ ਦਾ ਵਿਰੋਧ ਕੀਤਾ। ਨਵਜੋਤ ਸਿੱਧੂ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਪਾਰਟੀ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹਨ।

ABOUT THE AUTHOR

...view details