ਅੰਮ੍ਰਿਤਸਰ:ਬੀਤੇ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਸੀ ਪਰ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ(Relief from the heat) ਮਿਲੀ ਹੈ।ਮੀਂਹ ਪੈਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪਰ ਦਿੱਲੀ (Delhi) ਬੈਠੇ ਕਿਸਾਨਾਂ ਲਈ ਮੀਂਹ ਮੁਸਬਿਤ ਤੋਂ ਘੱਟ ਨਹੀਂ ਹੈ।
ਭਾਰੀ ਮੀਂਹ ਕਿਸਾਨਾਂ ਲਈ ਲਾਹੇਵੰਦ ਪਰ ਕਿਸਾਨੀ ਅੰਦੋਲਨ ਲਈ ਮੁਸੀਬਤ - ਸਿੰਘੂ ਅਤੇ ਟਿੱਕਰੀ ਬਾਰਡਰ
ਅੰਮ੍ਰਿਤਸਰ ਵਿਚ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ।ਇਸ ਮੌਕੇ ਇਕ ਕਿਸਾਨ (Farmers) ਆਗੂ ਦਾ ਕਹਿਣਾ ਹੈ ਕਿ ਮੀਂਹ ਫਸਲਾਂ ਦੇ ਲਈ ਲਾਹੇਵੰਦ (Useful for rainfed crops) ਹੈ ਪਰ ਕਿਸਾਨੀ ਅੰਦੋਲਨ ਲਈ ਸ਼ਰਾਪ ਸਾਬਿਤ ਹੁੰਦਾ ਹੈ।
Rain:ਕਿਸਾਨਾਂ ਲਈ ਲਾਹੇਵੰਦ ਪਰ ਕਿਸਾਨੀ ਅੰਦੋਲਨ ਲਈ ਸ਼ਰਾਪ ਸਾਬਿਤ ਹੋਇਆ ਮੌਸਮ
ਇਸ ਸਬੰਧੀ ਕਿਸਾਨ ਆਗੂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਦੀ ਖੇਤੀ ਹੋਣੀ ਹੈ ਜਿਸ ਲਈ ਇਹ ਮੀਹ ਕਿਸਾਨਾਂ ਲਈ ਲਾਭਕਾਰੀ ਸਿੱਧ(Proven beneficial) ਹੋਵੇਗਾ ਪਰ ਤਿੰਨ ਖੇਤੀ ਬਿਲਾਂ ਵਿਰੁੱਧ ਧਰਨੇ 'ਤੇ ਬੈਠੇ ਕਿਸਾਨਾਂ ਲਈ ਮੀਹ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਰਿਹਾ ਹੈ।
ਇਹ ਵੀ ਪੜੋ:BABA RAMDEV NEWS: ਬਾਬਾ ਰਾਮਦੇਵ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ਿਕਾਇਤ