ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਅੰਦਰ "ਪੰਜਾਬ ਮੰਗਦਾ ਜੁਆਬ" ਤਹਿਤ ਵਿਸ਼ਾਲ ਰੈਲੀ ਦਾਣਾ ਮੰਡੀ ਵਿਖੇ ਭਲਕੇ 1 ਅਪ੍ਰੈਲ ਨੂੰ ਕੀਤੀ ਜਾ ਰਹੀ ਹੈ। ਉਸੇ ਦੇ ਚੱਲਦੇ ਹਲਕਾ ਇੰਚਾਰਜ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪ੍ਰਬੰਧਾ ਦਾ ਜਾਇਜ਼ਾ ਲਿਆ।
"ਪੰਜਾਬ ਮੰਗਦਾ ਜੁਆਬ" ਤਹਿਤ ਅਜਨਾਲਾ ’ਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ
ਉਹਨਾਂ ਨੇ ਕੋਰੋਨਾ ਸਬੰਧੀ ਬੇਤੁੱਕਾ ਜਿਹਾ ਜਵਾਬ ਦਿੰਦੇ ਕਿਹਾ ਕਿ ਜਿੱਥੇ ਸੰਗਤ ਹੁੰਦੀ ਹੈ ਉਥੇ ਕੋਰੋਨਾ ਨਹੀਂ ਹੁੰਦਾ ਸੋ ਇਥੇ ਭਲਕੇ ਸੰਗਤ ਹੋਵੇਗੀ ਤੇ ਕੋਰੋਨਾ ਦੂਰ-ਦੂਰ ਤੱਕ ਵੀ ਨਹੀਂ ਦਿਖੇਗਾ।
"ਪੰਜਾਬ ਮੰਗਦਾ ਜੁਆਬ" ਤਹਿਤ ਭਲਕੇ ਅਜਨਾਲਾ ’ਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ