ਪੰਜਾਬ

punjab

By

Published : Aug 13, 2021, 1:05 PM IST

ETV Bharat / state

ਕਿਵੇਂ ਕੀਤਾ ਗਿਆ ਬੰਬ DEFUSE ? ਵੇਖੋ LIVE ਤਸਵੀਰਾਂ

ਅੰਮ੍ਰਿਤਸਰ ਦੇ ਵਿੱਚ ਮਿਲੀ ਬੰਬ (bomb) ਨੁਮਾ ਚੀਜ ਨੂੰ ਮੌਕੇ ਤੇ ਬੰਬ ਨੂੰ DEFUSE ਕਰਨ ਵਾਲੀਆਂ ਪੁਲਿਸ (Police) ਦੀਆਂ ਵਿਸ਼ੇਸ਼ ਟੀਮਾਂ ਪੁੱਜੀਆਂ ਜਿੰਨ੍ਹਾਂ ਨੇ ਮੁਸ਼ੱਕਤ ਬਾਅਦ ਉਸਨੂੰ DEFUSE ਕਰ ਦਿੱਤਾ ਹੈ।

ਅਫਗਾਨਿਸਤਾਨ ਵਿੱਚ ਦੂਤਾਵਾਸ ਬੰਦ ਕਰਨ ਲਈ ਕੈਨੇਡਾ ਚੁੱਕਿਆ ਇਹ ਵੱਡਾ ਕਦਮ !
ਅਫਗਾਨਿਸਤਾਨ ਵਿੱਚ ਦੂਤਾਵਾਸ ਬੰਦ ਕਰਨ ਲਈ ਕੈਨੇਡਾ ਚੁੱਕਿਆ ਇਹ ਵੱਡਾ ਕਦਮ !

ਅੰਮ੍ਰਿਤਸਰ:ਇਸ ਘਟਨਾ ਸਬੰਧੀ ਇੱਕ ਹੋਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੰਬ ਨੁਮਾ ਕੋਈ ਚੀਜ਼ ਮਿਲੀ ਸੀ ਜਿਸਨੂੰ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਮੌਕੇ ਤੇ ਪੁੱਜ ਕੇ DEFUSE ਕਰ ਦਿੱਤਾ ਹੈ।

ਕਿਵੇਂ ਕੀਤਾ ਗਿਆ ਬੰਬ DEFUSE ? ਵੇਖੋ LIVE ਤਸਵੀਰਾਂ

ਦੱਸ ਦਈਏ ਕਿ ਜਦੋਂ ਵਿਸ਼ੇਸ਼ ਟੀਮ ਵੱਲੋਂ ਇਸ ਬੰਬ ਨੁਮਾ ਚੀਜ਼ ਡਿਫਿਊਜ ਕੀਤਾ ਗਿਆ ਤਾਂ ਇਸ ਦੌਰਾਨ ਮੌਕੇ ਤੇ ਪੁੱਜੀ ਵਿਸ਼ੇਸ਼ ਟੀਮ ਦੇ ਵੱਲੋਂ ਇੱਕ ਵੱਡਾ ਧਮਾਕਾ ਵੀ ਕੀਤਾ ਗਿਆ ਹੈ ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆ ਹਨ। ਫਿਲਹਾਲ ਮਾਮਲੇ ਦੀ ਬਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਲਈ ਜਦੋਂ ਰਣਜੀਤ ਐਵਨਿਊ ਇਲਾਕੇ ਵਿੱਚੋਂ ਇੱਕ ਹੈਂਡ ਗ੍ਰੇਨੇਡ ਮਿਲਿਆ। ਇਸ ਬਾਰੇ ਜਾਣਕਾਰੀ ਉਦੋਂ ਮਿਲੀ ਜਦੋਂ ਸਫਾਈ ਕਰਮਚਾਰੀ ਸਫਾਈ ਕਰ ਰਿਹਾ ਸੀ ਤਾਂ ਉਸਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ:ਅੰਮ੍ਰਿਤਸਰ ’ਚ ਮਿਲਿਆ ਹੈਂਡ ਗ੍ਰੇਨੇਡ

ABOUT THE AUTHOR

...view details