ਪੰਜਾਬ

punjab

ETV Bharat / state

ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

ਰਤ-ਪਾਕਿਸਤਾਨ ਸਰਹੱਦ (Indo-Pakistan border) ਦੀ ਬੀ.ਓ.ਪੀ. ਸ਼ਾਹਪੁਰ (BOP Shahpur) ਤੋਂ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਦੇਰ ਰਾਤ ਇੱਕ ਪਾਕਸਤਾਨੀ (Pakistani) ਨਾਗਰਿਕ ਨੂੰ ਕਾਬੂ ਕੀਤਾ ਹੈ। ਜੋ ਕਿ ਭਾਰਤ ਵਾਲੇ ਪਾਸੇ ਤਾਰਾ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਤੁਰੰਤ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਕਾਬੂ ਕਰ ਲਿਆ।

ਪਾਕਿਸਤਾਨੀ ਨਾਗਰਿਕ ਕਾਬੂ
ਪਾਕਿਸਤਾਨੀ ਨਾਗਰਿਕ ਕਾਬੂ

By

Published : Nov 27, 2021, 11:12 AM IST

Updated : Nov 27, 2021, 1:36 PM IST

ਅਜਨਾਲਾ:ਭਾਰਤ-ਪਾਕਿਸਤਾਨ ਸਰਹੱਦ (Indo-Pakistan border) ਦੀ ਬੀ.ਓ.ਪੀ. ਸ਼ਾਹਪੁਰ (BOP Shahpur) ਤੋਂ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਦੇਰ ਰਾਤ ਇੱਕ ਪਾਕਸਤਾਨੀ (Pakistani) ਨਾਗਰਿਕ ਨੂੰ ਕਾਬੂ ਕੀਤਾ ਹੈ। ਜੋ ਕਿ ਭਾਰਤ ਵਾਲੇ ਪਾਸੇ ਤਾਰਾ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਤੁਰੰਤ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਕਾਬੂ ਕਰ ਲਿਆ।

ਇਹ ਵੀ ਪੜੋ:ਲੁਧਿਆਣਾ ’ਚ ਕੀਤੀ ਛਾਪੇਮਾਰੀ ਦੌਰਾਨ ED ਨੇ 6.70 ਕਰੋੜ ਰੁਪਏ ਕੀਤੇ ਜ਼ਬਤ

ਕਾਬੂ ਕੀਤੇ ਪਾਕਿਸਤਾਨੀ (Pakistani) ਵਿਅਕਤੀ ਦੀ ਪਛਾਣ ਇਮਰਾਨ ਅਹਿਮਦ ਪੁੱਤਰ ਅਹਿਮਦ ਵਾਸੀ ਕਮੋਕੀ ਜਿਲ੍ਹਾ ਨਾਰੋਵਾਲ ਪਾਕਿਸਤਾਨ (District Narowal Pakistan) ਯੌਰ ਕਰੀਬ 17 ਸਾਲ ਵਜੋਂ ਹੋਈ ਹੈ। ਬੀ.ਐੱਸ.ਐੱਫ (BSF) ਵੱਲੋਂ ਇਸ ਪਾਕਿਸਤਾਨੀ (Pakistani) ਨਾਗਰਿਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਅਧਿਆਪਕਾਂ ਦਾ ਸਮਰਥਨ ਦੇਣ ਲਈ ਪੰਜਾਬ ਪਹੁੰਚ ਰਹੇ ਨੇ CM ਕੇਜਰੀਵਾਲ

ਭਾਰਤ ਵਿੱਚ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ (Pakistani) ਨਾਗਰਿਕਾਂ ਨੂੰ ਦਾਖਲ ਹੋਣ ਸਮੇਂ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਸੁਰੱਖਿਆ ਬਲਾਂ ਵੱਲੋਂ ਹਾਸਲ ਕੀਤੀ ਗਈ ਹੈ। ਪਾਕਿਸਤਾਨ (Pakistan) ਵੱਲੋਂ ਹਮੇਸ਼ਾ ਹੀ ਭਾਰਤ ਦੀ ਸ਼ਾਂਤ ਨੂੰ ਭੰਗ ਕਰਨ ਦੇ ਲਈ ਸਮੇਂ-ਸਮੇਂ ‘ਤੇ ਭਾਰਤ ਅੰਦਰ ਅੱਤਵਾਦੀ ਹਮਲੇ ਵੀ ਕਰਵਾਏ ਗਏ ਹਨ।

ਇਹ ਵੀ ਪੜ੍ਹੋ:Gurugram Namaz Dispute: ਹਿੰਦੂ ਸੰਗਠਨਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕਰ ਕੀਤਾ ਵਿਰੋਧ

Last Updated : Nov 27, 2021, 1:36 PM IST

ABOUT THE AUTHOR

...view details