ਸਾਕਾ ਨੀਲਾ ਤਾਰਾ ਬਾਰੇ ਕੁਝ ਅਹਿਮ ਗੱਲਾਂ
ਜੂਨ 1984 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਵਿੱਚ ਕਈ ਨਿਰਦੋਸ਼, ਨਿਹੱਥੇ ਤੇ ਮਾਸੂਮ ਮਾਰੇ ਗਏ ਸਨ ਜਿਸ ਫ਼ੌਜੀ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ। ਆਪਰੇਸ਼ਨ ਬਲੂ ਸਟਾਰ ਦੌਰਾਨ ਵਾਪਰੀਆਂ ਕੁਝ ਮੁੱਖ ਗੱਲਾਂ......
ਫ਼ੋਟੋ
ਆਪਰੇਸ਼ਨ ਬਲੂ ਸਟਾਰ ਦੌਰਾਨ ਹੋਈਆਂ ਕੁੱਝ ਅਹਿਮ ਗੱਲਾਂ:-
- 3 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ
- 83 ਫ਼ੌਜੀ ਸ਼ਹੀਦ, 249 ਜ਼ਖ਼ਮੀ
- ਸੂਤਰਾ ਮੁਤਾਬਕ ਹਜ਼ਾਰਾਂ ਮਾਸੂਮਾਂ ਹੋਏ ਸਨ ਸ਼ਹੀਦ
- ਸਰਕਾਰੀ ਅੰਕੜਿਆਂ ਮੁਤਾਬਕ 492 ਆਮ ਲੋਕਾਂ ਦੀ ਗਈ ਜਾਨ
- 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
- 3 ਜੂਨ ਤੋਂ 7 ਜੂਨ ਤੱਕ ਚੱਲਿਆ ਆਪਰੇਸ਼ਨ ਬਲੂ ਸਟਾਰ
- ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ 'ਚ ਹੋਇਆ ਆਪਰੇਸ਼ਨ
- 51 ਲਾਈਟ ਮਸ਼ੀਨ ਗੰਨਾਂ ਗੁਰਦੁਆਰਾ ਕੰਪਲੈਕਸ 'ਚ ਬਰਾਮਦ ਹੋਈਆਂ