ਅੰਮ੍ਰਿਤਸਰ : ਬਕਰੀਦ 'ਤੇ ਮੁਸਲਿਮ ਭਾਈਚਾਰੇ ਵਲੋਂ ਅੱਜ ਸਾਰੀ ਦੁਨੀਆਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਅੱਜ ਅੰਮ੍ਰਿਤਸਰ ਦੇ ਈਦਗਾਹ ਕਬਰਿਸਤਾਨ ਇੰਤਜਾਮੀਆਂ ਮਸਜਿਦ ਵਲੋਂ ਅੱਜ ਸਵੇਰੇ ਨਮਾਜ਼ ਅਦਾ ਕੀਤੀ ਗਈ ਅਤੇ ਉਸ ਤੋਂ ਬਾਦ ਸਾਰਿਆਂ ਨੇ ਇੱਕ-ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆ।
ਈਦ ਮੌਕੇ ਅੰਮ੍ਰਿਤਸਰ 'ਚ ਖ਼ੁਸੀਆਂ ਲਈ ਮੰਗੀਆਂ ਦੁਆਵਾਂ - ਈਦ ਦੌਰਾਨ ਅੰਮ੍ਰਿਤਸਰ ਵਿਖੇ ਖ਼ੁਸੀਆਂ ਲਈ ਮੰਗੀਆਂ ਦੁਆਵਾਂ
ਬਕਰੀਦ 'ਤੇ ਮੁਸਲਿਮ ਭਾਈਚਾਰੇ ਵਲੋਂ ਅੱਜ ਸਵੇਰੇ ਨਮਾਜ ਅਦਾ ਕੀਤੀ ਤੇ ਪੂਰੀ ਦੁਨੀਆਂ ਵਿਚ ਸ਼ਾਂਤੀ ਦਾ ਸੰਦੇਸ਼ ਦਿੱਤਾ।
ਈਦ ਦੌਰਾਨ ਅੰਮ੍ਰਿਤਸਰ ਵਿਖੇ ਖ਼ੁਸੀਆਂ ਲਈ ਮੰਗੀਆਂ ਦੁਆਵਾਂ
ਵੇਖੋ ਵੀਡੀਓ।
ਇਸ ਮੌਕੇ ਈਦਗਾਹ ਇੰਤਜ਼ਾਮੀਆਂ ਵਿੱਚ ਨਮਾਜ਼ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਨਮਾਜ ਅਦਾ ਕੀਤੀ।
ਇਸ ਮੌਕੇ ਈਦਗਾਹ ਦੇ ਮੌਲਾਨਾ ਹਮਾਮ ਕਾਦਰੀ ਇਮਾਮ ਨੇ ਦੁਨੀਆਂ ਨੂੰ ਈਦ ਦੀ ਮੁਬਾਰਕ ਬਾਦ ਦਿੱਤੀ ਤੇ ਦੇਸ਼ ਦੁਨੀਆਂ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ।